Mission Parliament 2024 Sri Anandpur Sahib

Mission Parliament 2024 Sri Anandpur Sahib Contact information, map and directions, contact form, opening hours, services, ratings, photos, videos and announcements from Mission Parliament 2024 Sri Anandpur Sahib, Consulting Agency, Landran Road, Kharar.

Mission Parliament 2024 is ment for lts residents in Sri.Anandpur Sahib Lok Sabha to uplift the Education, Health,Industry, sports,Jobs for the unemployed youth.

होलिका दहन की हार्दिक शुभ कामनाएं।
06/03/2023

होलिका दहन की हार्दिक शुभ कामनाएं।

31/08/2022
ਪੰਜਾਬ ਦੇ ਲੋਕਾਂ ਜੀਵਨ ਉੱਚਾ ਤੇ ਸੁੱਚਾ ਹੈ ਰਾਜਨੀਤਿਕ ਲੋਕ ਲੁਭਾਵਨੇ ਵਾਅਦੇ ਕਰਕੇ ਉਸ ਨੂੰ ਖਰਾਬ ਕਰਨਾ ਚਾਹੁੰਦੇ ਨੇ।
08/12/2021

ਪੰਜਾਬ ਦੇ ਲੋਕਾਂ ਜੀਵਨ ਉੱਚਾ ਤੇ ਸੁੱਚਾ ਹੈ ਰਾਜਨੀਤਿਕ ਲੋਕ ਲੁਭਾਵਨੇ ਵਾਅਦੇ ਕਰਕੇ ਉਸ ਨੂੰ ਖਰਾਬ ਕਰਨਾ ਚਾਹੁੰਦੇ ਨੇ।

ਵਿਸ਼ਵਕਰਮਾ ਦਿਵਸ ਤੇ ਅਰਦਾਸ ਕਰਦਾ ਹਾਂ ਕਿ ਬਾਬਾ ਵਿਸ਼ਵਕਰਮਾ ਜੀ ਸਭ ਨੂੰ ਕਿਰਤ ਦੀ ਦਾਤ ਬਖਸ਼ਣ ਅਤੇ ਸਭ ਦੇ ਘਰ ਖੁਸ਼ਹਾਲੀਆਂ ਲਿਆਉਣ।
05/11/2021

ਵਿਸ਼ਵਕਰਮਾ ਦਿਵਸ ਤੇ ਅਰਦਾਸ ਕਰਦਾ ਹਾਂ ਕਿ ਬਾਬਾ ਵਿਸ਼ਵਕਰਮਾ ਜੀ ਸਭ ਨੂੰ ਕਿਰਤ ਦੀ ਦਾਤ ਬਖਸ਼ਣ ਅਤੇ ਸਭ ਦੇ ਘਰ ਖੁਸ਼ਹਾਲੀਆਂ ਲਿਆਉਣ।


ਪੂਰੀ ਦੁਨੀਆਂ 'ਚ ਵਸਦੇ ਪੰਜਾਬੀਆਂ ਨੂੰ ਦੀਵਾਲੀ ਦੀਆਂ ਢੇਰ ਸਾਰੀਆਂ  ਮੁਬਾਰਕਾਂ। ਵਾਹਿਗੁਰੂ ਕਰੇ ਦੀਵਾਲੀ ਦੇ ਦੀਵਿਆਂ ਦੀ ਲੋਅ ਆਪ ਸਭਨਾਂ ਦੇ ਘਰਾਂ...
04/11/2021

ਪੂਰੀ ਦੁਨੀਆਂ 'ਚ ਵਸਦੇ ਪੰਜਾਬੀਆਂ ਨੂੰ ਦੀਵਾਲੀ ਦੀਆਂ ਢੇਰ ਸਾਰੀਆਂ ਮੁਬਾਰਕਾਂ। ਵਾਹਿਗੁਰੂ ਕਰੇ ਦੀਵਾਲੀ ਦੇ ਦੀਵਿਆਂ ਦੀ ਲੋਅ ਆਪ ਸਭਨਾਂ ਦੇ ਘਰਾਂ ਵਿੱਚ ਖੁਸ਼ੀਆਂ, ਤਰੱਕੀਆਂ ਅਤੇ ਤੰਦਰੁਸਤੀਆਂ ਲਿਆਵੇ।


ਸਮੁੱਚੇ ਖਾਲਸਾ ਪੰਥ ਨੂੰ ਬੰਦੀ ਛੋੜ ਦਿਵਸ ਦੀਆਂ ਲੱਖ ਲੱਖ ਵਧਾਈਆਂ। ਵਾਹਿਗੁਰੂ ਜੀ ਆਪ ਸਭ ਦੇ ਸਿਰ ਤੇ ਮੇਹਰਾਂ ਭਰਿਆ ਹੱਥ ਰੱਖਣ । ਖ਼ੁਸ਼ੀਆਂ ਖੇੜੇ,...
04/11/2021

ਸਮੁੱਚੇ ਖਾਲਸਾ ਪੰਥ ਨੂੰ ਬੰਦੀ ਛੋੜ ਦਿਵਸ ਦੀਆਂ ਲੱਖ ਲੱਖ ਵਧਾਈਆਂ। ਵਾਹਿਗੁਰੂ ਜੀ ਆਪ ਸਭ ਦੇ ਸਿਰ ਤੇ ਮੇਹਰਾਂ ਭਰਿਆ ਹੱਥ ਰੱਖਣ । ਖ਼ੁਸ਼ੀਆਂ ਖੇੜੇ, ਤੰਦਰੁਸਤੀ, ਚਡ਼੍ਹਦੀ ਕਲਾ ਤੁਹਾਡੇ ਸਭਨਾਂ ਦੇ ਪਰਿਵਾਰ ਵਿਚ ਵਧੇ ਫੁਲੇ, ਵਾਹਿਗੁਰੂ ਅੱਗੇ ਇਹੀ ਅਰਦਾਸ ਹੈ।

ਸ੍ਰੀ ਹਰਿਕ੍ਰਿਸ਼ਨ ਧਿਆਈਐਜਿਸ ਡਿਠੈ ਸਭਿ ਦੁਖ ਜਾਇ।।ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੂੰ ਬਾਲ ਉਮਰੇ ਗੁਰਿਆਈ ਮਿਲੀ ਪਰ ਉਹਨਾਂ ਨੇ ਆਪਣੇ ਕਾਰਜਾ...
30/10/2021

ਸ੍ਰੀ ਹਰਿਕ੍ਰਿਸ਼ਨ ਧਿਆਈਐ
ਜਿਸ ਡਿਠੈ ਸਭਿ ਦੁਖ ਜਾਇ।।
ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੂੰ ਬਾਲ ਉਮਰੇ ਗੁਰਿਆਈ ਮਿਲੀ ਪਰ ਉਹਨਾਂ ਨੇ ਆਪਣੇ ਕਾਰਜਾਂ ਤੇ ਸੰਗਤਾਂ ਦੀ ਸੇਵਾ ਨਾਲ ਇਹ ਸਿੱਧ ਕੀਤਾ ਕਿ ਉਮਰ ਛੋਟੀ,ਵੱਡੀ ਮਾਇਨੇ ਨਹੀਂ ਰੱਖਦੀ ਜੇਕਰ ਕੁੱਝ ਮਾਇਨੇ ਰੱਖਦਾ ਹੈ ਤਾਂ ਉਹ ਹੈ ਤੁਹਾਡੀ ਦ੍ਰਿੜਤਾ, ਸਾਫ਼ ਨੀਅਤ।


ਸੁਹਾਗਣਾਂ ਦੇ ਤਿਓਹਾਰ ਕਰਵਾਚੌਥ ਦੀਆਂ ਮੇਰੀਆਂ  ਸਤਿਕਾਰਯੋਗ ਸਮੂਹ ਮਾਤਾਵਾਂ, ਭੈਣਾਂ, ਧੀਆਂ ਨੂੰ ਲੱਖ ਲੱਖ ਵਧਾਈਆਂ।
24/10/2021

ਸੁਹਾਗਣਾਂ ਦੇ ਤਿਓਹਾਰ ਕਰਵਾਚੌਥ ਦੀਆਂ ਮੇਰੀਆਂ ਸਤਿਕਾਰਯੋਗ ਸਮੂਹ ਮਾਤਾਵਾਂ, ਭੈਣਾਂ, ਧੀਆਂ ਨੂੰ ਲੱਖ ਲੱਖ ਵਧਾਈਆਂ।


ਬਾਬਾ ਬੁੱਢਾ ਜੀ ਸਿੱਖ ਪੰਥ ਦੀ ਮਹਾਨ ਸਤਿਕਾਰਯੋਗ ਸ਼ਖ਼ਸੀਅਤ ਸਨ। ਸ੍ਰੀ ਗੁਰੂ ਰਾਮਦਾਸ ਜੀ ਨੇ ਜਦੋਂ ਸ਼੍ਰੀ ਦਰਬਾਰ ਸਾਹਿਬ ਦੀ ਸਥਾਪਨਾ ਕੀਤੀ ਤਾਂ ਆਪ ਜ...
23/10/2021

ਬਾਬਾ ਬੁੱਢਾ ਜੀ ਸਿੱਖ ਪੰਥ ਦੀ ਮਹਾਨ ਸਤਿਕਾਰਯੋਗ ਸ਼ਖ਼ਸੀਅਤ ਸਨ। ਸ੍ਰੀ ਗੁਰੂ ਰਾਮਦਾਸ ਜੀ ਨੇ ਜਦੋਂ ਸ਼੍ਰੀ ਦਰਬਾਰ ਸਾਹਿਬ ਦੀ ਸਥਾਪਨਾ ਕੀਤੀ ਤਾਂ ਆਪ ਜੀ ਇੱਕ ਬੇਰੀ ਦੇ ਰੁੱਖ ਹੇਠ ਬੈਠ ਕੇ ਸੰਗਤਾਂ ਨੂੰ ਸੇਵਾ ਲਈ ਪ੍ਰੇਰਿਤ ਕਰਦੇ ਸਨ। ਸ਼੍ਰੀ ਦਰਬਾਰ ਸਾਹਿਬ ਦੇ ਪਹਿਲੇ ਮੁੱਖ ਗ੍ਰੰਥੀ ਹੋਣ ਦਾ ਆਪ ਜੀ ਨੂੰ ਸੁਭਾਗ ਪ੍ਰਾਪਤ ਹੋਇਆ ਹੈ। ਸਮੂਹ ਸਿੱਖ ਸੰਗਤਾਂ ਨੂੰ ਅਦੁੱਤੀ ਸਖਸ਼ੀਅਤ ਧੰਨ ਧੰਨ ਬਾਬਾ ਬੁੱਢਾ ਜੀ ਦੇ ਗੁਰਪੁਰਬ ਦੀਆਂ ਲੱਖ ਲੱਖ ਵਧਾਈਆਂ।


Address

Landran Road
Kharar
140301

Alerts

Be the first to know and let us send you an email when Mission Parliament 2024 Sri Anandpur Sahib posts news and promotions. Your email address will not be used for any other purpose, and you can unsubscribe at any time.

Share