Khalsa trading co. Kolkata

Khalsa trading co. Kolkata Contact information, map and directions, contact form, opening hours, services, ratings, photos, videos and announcements from Khalsa trading co. Kolkata, Business Supply Service, karunamoyee Lane, payara baghan, KOLKATA.

ਬਹੁਤ ਬਰਸਾਤਾਂ ਬਰਦਾਸ਼ਤ ਕੀਤੀਆਂ, ਬਹੁਤ ਸਾਰੀਆਂ ਹਨੇਰੀਆਂ ਦਾ ਸਾਮ੍ਹਣਾ ਕੀਤਾ,ਬਹੁਤ ਨੁਕਸਾਨ ਵੀ ਝੱਲਿਆ , ਬਹੁਤ ਸਾਰੇ ਲੋਕਾਂ ਦੀ ਹਿੰਸਾ ਦਾ ਸ਼ਿਕ...
04/06/2022

ਬਹੁਤ ਬਰਸਾਤਾਂ ਬਰਦਾਸ਼ਤ ਕੀਤੀਆਂ,
ਬਹੁਤ ਸਾਰੀਆਂ ਹਨੇਰੀਆਂ ਦਾ ਸਾਮ੍ਹਣਾ ਕੀਤਾ,
ਬਹੁਤ ਨੁਕਸਾਨ ਵੀ ਝੱਲਿਆ ,
ਬਹੁਤ ਸਾਰੇ ਲੋਕਾਂ ਦੀ ਹਿੰਸਾ ਦਾ ਸ਼ਿਕਾਰ ਵੀ ਹੋਣਾ ਪਿਆ... ਫ਼ਿਰ ਵੀ ਗੁਰੂ ਦਾ ਇਹ ਪਿਆਰਾ ਡੱਟਿਆ ਰਿਹਾ ਤੇ ਲਗਭਗ ਇੱਕ ਸਾਲ ਹੋ ਗਿਆ ਇਥੇ ਕੋਲਕਾਤਾ ਚ ਕੰਮ ਸ਼ੁਰੂ ਕੀਤੇ ਹੋਏ ਨੂੰ....ਕਿਉਂਕਿ ਦੁਕਾਨ ਦਾ ਨਾਮ ਪੁਰੀ ਸਰਧਾ ਦੇ ਨਾਲ 'ਖਾਲਸਾ' ਰੱਖ ਕੇ ਸ਼ਾਇਦ ਮੈਂ ਜਿੰਦਗੀ ਦਾ ਸਭ ਤੋਂ ਚੰਗਾ ਕੰਮ ਕੀਤਾ...
ਖਾਲਸੇ ਦਾ ਤਾਂ ਮਤਲੱਬ ਈ 'ਅਟੱਲ ' ਐ,
ਜੋ ਮੁਸੀਬਤਾਂ ਆਉਣ ਤੇ ਵੀ ਨਹੀਂ ਝੁਕਦਾ..
ਬਾਕੀ ਮੇਰੇ ਦੋਸਤਾਂ, ਮੇਰੇ ਚੰਗੇ ਗਾਹਕਾਂ, ਪਆਰਾ ਬਾਗਾਨ ਦੇ ਨੌਜਵਾਨਾਂ, ਜਿਨ੍ਹਾਂ ਨੇ ਮੈਨੂੰ ਹਰ ਪਾਸਿਓ ਮਜ਼ਬੂਤ ਬਣਾਇਆ... ਮੈਂ ਹਮੇਸ਼ਾ ਤੁਹਾਡਾ ਕਰਜ਼ਦਾਰ ਰਹਾਂਗਾ...

Waheguru
09/01/2022

Waheguru

24/07/2021

When u have more efforts than assets..... And blessings of Waheguru ji 🙏

Address

Karunamoyee Lane, Payara Baghan
Kolkata
700082

Website

Alerts

Be the first to know and let us send you an email when Khalsa trading co. Kolkata posts news and promotions. Your email address will not be used for any other purpose, and you can unsubscribe at any time.

Share