10/12/2024
ਲੁੱਧਿਆਣੇ ਵਿਚ ਸਕਿਉਰਿਟੀ ਗਾਰਡ ਦੀ ਲੋਡ ਹੈ
ਡਿਊਟੀ ਦਾ ਸਥਾਨ :ਦੋਰਾਹਾ ਲੁਧਿਆਣਾ ਵਿਚ
ਯੋਗਤਾ : ਦਸਵੀ ਜਾ ਬਾਹਰਵੀ ਕੀਤੀ ਹੋਵੇ
ਤਨਖਾਹ : 13 ਹਜ਼ਾਰ ਤੋਂ 15 ਹਜ਼ਾਰ ਹੋਵੇਗੀ ਬਾਕੀ ਤੁਹਾਡੇ ਇੰਟਰਵਿਊ ਤੇ ਡਿਪੇਂਡ ਆ
ਡਿਊਟੀ ਦਾ ਸਮਾਂ : 12 ਘੰਟੇ ਦੀ ਡਿਊਟੀ ਹੋਵੇਗੀ ਸਵੇਰੇ 7:00 ਤੋਂ ਸ਼ਾਮੀ 7:00 ਤਕ
ਕੰਪਨੀ ਵਲੋਂ ਛੁੱਟੀ ਕੋਈ ਵੀ ਨਹੀਂ ਹੈ ਜੀ 30/31 ਦਿਨ ਦੀ ਡਿਊਟੀ ਹੋਵੇਗੀ
ਅਲਗ ਸ਼ਹਿਰ ਤੋਂ ਆਣ ਵਾਲੇ ਮੁੰਡਿਆਂ ਨੂੰ ਕੰਪਨੀ ਵਲੋਂ ਰਹਿਣ ਲਈ ਰੂਮ ਫ੍ਰੀ ਚੇ ਪ੍ਰੋਵਾਈਡ ਕਰਵਾਇਆ ਜਾਏਗਾ
ਸੰਪਰਕ ਨੰਬਰ : 7717300834