Kuldeep Singh Thandi

Kuldeep Singh Thandi ❤️ Be the ceo of your Life, Look in mirror & see your Competitor…

26/02/2026

ਭਾਰਤੀ ਰਾਜਨੀਤੀ ਦਾ ‘ਜੈਂਟਲਮੈਨ’ ਨਹੀਂ ਰਿਹਾ। ਮੋਦੀ ਜੀ ਉਸ ਦਾ ਇਹ ਕਹਿ ਕੇ ਮਜ਼ਾਕ ਉਡਾਇਆ ਕਰਦੇ ਸਨ, “ਉਹ ਰੋਨ ਕੋਟ ਪਾ ਕੇ ਨਹਾਉਣ ਵਾਲਾ ਪ੍ਰਧਾਨ ...
27/12/2024

ਭਾਰਤੀ ਰਾਜਨੀਤੀ ਦਾ ‘ਜੈਂਟਲਮੈਨ’ ਨਹੀਂ ਰਿਹਾ। ਮੋਦੀ ਜੀ ਉਸ ਦਾ ਇਹ ਕਹਿ ਕੇ ਮਜ਼ਾਕ ਉਡਾਇਆ ਕਰਦੇ ਸਨ, “ਉਹ ਰੋਨ ਕੋਟ ਪਾ ਕੇ ਨਹਾਉਣ ਵਾਲਾ ਪ੍ਰਧਾਨ ਮੰਤਰੀ ਹੈ।” ਉਹ ਠੀਕ ਕਹਿੰਦੇ ਸਨ। ਜਦੋਂ ਕਾਂਗਰਸ ਵਿੱਚ ਭਰਿਸ਼ਟਚਾਰ ਦਾ ਤਾਬੜਤੋੜ ਮੀਂਹ ਵਰ੍ਹ ਰਿਹਾ ਸੀ, ਉਦੋਂ ਵੀ ਬੰਦੇ ਨੇ ਸਵੈ-ਜ਼ਾਬਤੇ ਦਾ ਕੋਟ ਪਾਈ ਰੱਖਿਆ। ਉਹ ਨੰਗਿਆਂ ਨਾਲ ਨੰਗਾ ਨਹੀਂ ਹੋਇਆ।

ਅਲਵਿਦਾ ਡਾਕਟਰ! 🌹

❤️ਚੜਦੀਕਲਾ ਦੀ ਸਾਡੇ ਖੂਨ ਚ ਆ ❤️ਕੋਈ ਸਾਡੀ ਦਿਵਾਲੀ ਖੋਹ ਸਕਦਾ,,ਪਰ,, ਸਾਡੀ ਚੜ੍ਹਦੀ ਕਲਾਂ ਨੀ ਖੋਹ ਸਕਦਾ,,, ਝਾੜ ਘੱਟ ਹੋ ਸਕਦੇ ਆ,,ਪਰ ਹੱਸਣ ਦੇ...
02/11/2024

❤️ਚੜਦੀਕਲਾ ਦੀ ਸਾਡੇ ਖੂਨ ਚ ਆ ❤️

ਕੋਈ ਸਾਡੀ ਦਿਵਾਲੀ ਖੋਹ ਸਕਦਾ,,ਪਰ,, ਸਾਡੀ ਚੜ੍ਹਦੀ ਕਲਾਂ ਨੀ ਖੋਹ ਸਕਦਾ,,, ਝਾੜ ਘੱਟ ਹੋ ਸਕਦੇ ਆ,,ਪਰ ਹੱਸਣ ਦੇ ਬਹਾਨੇ ਅਸੀਂ ਭਾਲ ਈ ਲੈਨੇ ਆਂ,,ਸਾਡੇ ਬਜ਼ੁਰਗਾਂ ਨੇ ਸਾਨੂੰ ਬੜਾ ਖੂਬਸੂਰਤ ਖਿਆਲ ਦਿੱਤਾ ਏ ਵਿਰਾਸਤ ਚ,, ਜਦੋਂ ਘਾਟਾ ਪੈ ਜਾਵੇ ਤਾਂ ਏਹੀ ਆਖਣਾ ਏ,, "ਦਾਤਾ ਚੰਗੇ ਥਾਂ ਲਵਾਵੇ ""ਅਗਲਾ ਸਾਲ ਚੰਗਾ ਹੋਊ,, ਤਾਂ ਦਿਨ ਚੰਗੇ ਆ ਜਾਣਗੇ,,ਏਸੇ ਉਮੀਦ ਨਾਲ ਸਦੀਆਂ ਤੋਂ ਮਹਿਨਤ ਕਰ ਰਹੇ ਆਂ,, ਤੇ ਸਾਡੀਆਂ ਅਗਲੀਆਂ ਪੀਹੜੀਆਂ ਵੀ ਕਰਦੀਆਂ ਰਹਿਣਗੀਆਂ,,, ਕਿਉਕਿ ਅਸੀਂ ਵਪਾਰੀ ਨੀ ਕਿਸਾਨ ਆਂ,,,,ਹਮੇਸ਼ਾ ਸਿਰ ਝੁਕਦਾ ਦਾਤੇ ਦੇ ਚਰਨਾਂ ਚ 🙏🏽

06/10/2024

ਤੁਹਾਡਾ ਇੱਕ ਸ਼ੇਅਰ ਕਾਫੀ ਘਰਾ ਨੂੰ ਜਾਗਰਕ ਕਰ ਸਕਦਾ🙏🏽

ਇਹ ਪੋਸਟ ਉਹਨਾਂ ਮਾਤਾਵਾਂ ਲਈ ਹੈ , ਜਿਹਨਾਂ ਦੀਆਂ ਬੇਟੀਆਂ ਹਨ , ਕਿਰਪਾ ਕਰਕੇ ਸਾਵ+ਧਾਨ ਹੋ ਜਾਉ , ਆਗਰਾ ਦੀ ਘਟਨਾ , 3 ਦਿਨ ਪਹਿਲਾਂ ਇੱਕ ਸਕੂਲ ਟੀਚਰ ਨੂੰ WhatsApp ਤੇ ਕਾਲ ਆਈ , ਕਿ ਤੁਹਾਡੀ ਬੇਟੀ ਸੈ+ਕਸ ਸਕੈਂ+ਡਲ ਵਿੱਚ ਫ਼+ੜੀ ਗਈ ਹੈ , ਜੇ ਤੁਸੀਂ ਆਪਣੀ ਬੱਚੀ ਨੂੰ ਇਸ ਕੇ+ਸ ਵਿੱਚੋਂ ਕਢਾਉਣਾ ਚਾਹੁੰਦੇ ਹੋ ਤਾਂ ਤੁਰੰਤ 1 ਲੱਖ ਰੁਪਏ ਭੇ+ਜ ਦਿਓ , ਟੀਚਰ ਇਹ ਸ+ਦਮਾ ਬਰ+ਦਾਸ਼ਤ ਨਹੀਂ ਕਰ ਪਾਈ ਤੇ ਉਸਨੂੰ ਹਾ+ਰਟ ਅ+ਟੈਕ ਆ ਗਿਆ , ਤੇ ਉਸ ਟੀ+ਚਰ ਦੀ ਮੌ+ਤ ਹੋ ਗਈ , ਜਦ ਕਿ ਇਹ ਕਾਲ ਝੂ+ਠੀ ਸੀ , ਸਾਈਬਰ ਕਰਿ+ਮਨਲਾਂ ਨੇ ਪੈ+ਸੇ ਠੱ+ਗਣ ਲਈ ਕੀਤੀ ਸੀ , ਪਰ ਇਸ ਝੂ+ਠੀ ਕਾਲ ਨੇ ਇੱਕ ਮਾਂ ਦੀ ਜਾ+ਨ ਲੈ ਲਈ , ਸੋ ਆਪ ਸਭ ਨੂੰ ਬੇਨਤੀ ਹੈ ਕਿ ਇਸ ਪੋਸਟ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂਕਿ ਹੋਰ ਕਿਸੇ ਮਾਂ ਨਾਲ ਇਹ ਹਾ+ਦਸਾ ਨਾ ਹੋ ਪਾਵੇ 🙏🙏

ਆਗਿਆ ਭਈ ਅਕਾਲ ਕੀ ਤਬੀ ਚਲਾਇਓ ਪੰਥ ॥ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ॥ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਗੁਰਪੁਰਬ ਦੀ...
04/09/2024

ਆਗਿਆ ਭਈ ਅਕਾਲ ਕੀ ਤਬੀ ਚਲਾਇਓ ਪੰਥ ॥
ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ॥

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਗੁਰਪੁਰਬ ਦੀਆਂ ਲੱਖ-ਲੱਖ ਵਧਾਈਆਂ 🙏

15/08/2024

“ਦੂਸਰਾ ਮੇਰੇ ਬਾਰੇ ਕੀ ਸੋਚੇਗਾ” - ਇਸ ਸੋਚ ਤੋਂ ਅਜ਼ਾਦ ਹੋ ਜਾਓ।

#ਅਜ਼ਾਦੀ_ਦਿਵਸ

ਜੱਥੇਦਾਰ  ਸਹਿਬਾਨਾਂ ਨੇ ਜਿਸ ਤਰਾਂ ਨਿਸ਼ਾਨ ਸਾਹਿਬ ਦਾ ਰੰਗ ਬਦਲ ਕੇ ਬਸੰਤੀ ਰੰਗ ਕਰਨ ਦੀ ਜੁਰਤ ਦਿਖਾਈ ਹੈ  ਹੁਣ ਇਸੇ ਤਰਾਂ ਹੀ ਨਾਨਕਸ਼ਾਹੀ ਕੈਲੰਡ...
12/08/2024

ਜੱਥੇਦਾਰ ਸਹਿਬਾਨਾਂ ਨੇ ਜਿਸ ਤਰਾਂ ਨਿਸ਼ਾਨ ਸਾਹਿਬ ਦਾ ਰੰਗ ਬਦਲ ਕੇ ਬਸੰਤੀ ਰੰਗ ਕਰਨ ਦੀ ਜੁਰਤ ਦਿਖਾਈ ਹੈ ਹੁਣ ਇਸੇ ਤਰਾਂ ਹੀ ਨਾਨਕਸ਼ਾਹੀ ਕੈਲੰਡਰ ਅਤੇ ਸਿੱਖ ਰਹਿਤ ਮਰਿਆਦਾ ਨੂੰ ਵੀ ਜੁਰਤ ਨਾਲ ਲਾਗੂ ਕਰਵਾ ਦੇਣ 🙏🏽

ਹੰਝੂ ਹਾਰ ਨਹੀਂ ਹੁੰਦੇ। ਜਜ਼ਬੇ ਮਾਰ ਨਹੀਂ ਹੁੰਦੇ। ਜੋ ਕਰਾਮਾਤੀ ਹੁੰਦੇ ਨੇ ਕਦੇ ਬੇਕਾਰ ਨਹੀਂ ਹੁੰਦੇ।   zindabad
07/08/2024

ਹੰਝੂ ਹਾਰ ਨਹੀਂ ਹੁੰਦੇ।
ਜਜ਼ਬੇ ਮਾਰ ਨਹੀਂ ਹੁੰਦੇ।
ਜੋ ਕਰਾਮਾਤੀ ਹੁੰਦੇ ਨੇ
ਕਦੇ ਬੇਕਾਰ ਨਹੀਂ ਹੁੰਦੇ।
zindabad

ਜ਼ੇਕਰ CISF ਦੇ DIG ਦਾ ਬਿਆਨ ਸਹੀ ਹੈ ਤਾਂ ਫੇਰ ਭੈਣ ਨੇ ਬਹੁਤ ਗਲਤ ਕੀਤਾ ਮੁਆਫੀ ਨਹੀਂ ਮੰਗਣੀ ਚਾਹੀਦੀ ਭੈਣੇ,ਭੈਣੇ ਜੇ ਤੂੰ ਮੁਆਫੀ ਮੰਗ ਲਈ ਤਾਂ ਹ...
09/06/2024

ਜ਼ੇਕਰ CISF ਦੇ DIG ਦਾ ਬਿਆਨ ਸਹੀ ਹੈ ਤਾਂ ਫੇਰ ਭੈਣ ਨੇ ਬਹੁਤ ਗਲਤ ਕੀਤਾ ਮੁਆਫੀ ਨਹੀਂ ਮੰਗਣੀ ਚਾਹੀਦੀ ਭੈਣੇ,
ਭੈਣੇ ਜੇ ਤੂੰ ਮੁਆਫੀ ਮੰਗ ਲਈ ਤਾਂ ਹਰੀ ਨੀਲੀ ਚਿੱਟੀ ਸੂੰਡੀ ਦੀਆਂ ਉਮੀਦਾਂ ਤੇ ਪਾਣੀ ਫਿਰ ਜਾਣਾ, ਖਾਤਿਆਂ ਨੂੰ ਜੰਗਾਲ ਲੱਗ ਜਾਣਾ, ਤਵੇ ਠੰਡੇ ਹੋ ਜਾਣੇ, ਸਾਡੇ ਦੁਆਰਾ ਸੋਸ਼ਲ ਮੀਡਿਆ ਤੇ ਮਾਰੀਆਂ ਗਈਆਂ ਫੁਕਰੀਆਂ ਕਿਹੜੇ ਖਾਤੇ ਪੈਣਗੀਆਂ, ਅਸੀਂ ਕੱਲ ਪਰਸੋਂ ਦਾ ਤੇਰਾਂ ਸਮਰਥਨ ਕਰਦੇ ਪਏ ਹਾਂ ਤੇ ਤੂੰ ਆਵਦੇ ਬੱਚਿਆ ਖਾਤਰ ਸਾਡੀ ਬੇਜਤੀ ਕਰਾਉਣ ਤੁਰ ਪਈ
ਨਾਂ ਭੈਣੇ ਇਹ ਗਲਤੀ ਨਾਂ ਕਰੀ ਕਿਤੇ 🙏🏾🙏🏾

06/06/2024

Address

Ludhiana

Alerts

Be the first to know and let us send you an email when Kuldeep Singh Thandi posts news and promotions. Your email address will not be used for any other purpose, and you can unsubscribe at any time.

Share