14/11/2026
ਬਦਲਦੇ ਫੈਸਲੇ ਤੇ ਰਿਸ਼ਤਿਆਂ ਵਿੱਚ ਉਤਾਰ-ਚੜ੍ਹਾਅ ਦਾ ਕਾਰਨ
ਕੀ ਤੁਹਾਡੇ ਫੈਸਲੇ ਵਾਰ-ਵਾਰ ਬਦਲਦੇ ਹਨ?
ਕੀ ਰਿਸ਼ਤਿਆਂ ਵਿੱਚ ਕਦੇ ਨੇੜਤਾ ਤੇ ਕਦੇ ਦੂਰੀ ਮਹਿਸੂਸ ਹੁੰਦੀ ਹੈ?
ਵਾਸਤੂ ਦੇ ਅਨੁਸਾਰ ਘਰ ਦੀ energy, directions ਅਤੇ elements ਦਾ ਸੰਤੁਲਨ ਸਾਡੇ decision making, stability ਅਤੇ relationships ਉੱਤੇ ਪ੍ਰਭਾਵ ਪਾ ਸਕਦਾ ਹੈ।
ਇਸ ਵੀਡੀਓ ਵਿੱਚ ਜਾਣੋ ਕਿ ਕਿਹੜੇ ਵਾਸਤੂ imbalance ਕਾਰਨ ਫੈਸਲਿਆਂ ਵਿੱਚ ਅਸਥਿਰਤਾ ਅਤੇ ਰਿਸ਼ਤਿਆਂ ਵਿੱਚ ਉਤਾਰ-ਚੜ੍ਹਾਅ ਆ ਸਕਦਾ ਹੈ ਅਤੇ ਇਸਨੂੰ ਕਿਵੇਂ ਸਮਝਿਆ ਜਾ ਸਕਦਾ ਹੈ।
✨ ਆਪਣੇ ਘਰ ਦੀ energy ਨੂੰ ਸਮਝੋ ਅਤੇ ਜੀਵਨ ਵਿੱਚ stability ਵੱਲ ਇੱਕ ਕਦਮ ਵਧਾਓ।
📞 ਵਾਸਤੂ ਸੰਬੰਧੀ ਸਲਾਹ ਜਾਂ ਆਪਣੇ ਘਰ ਦੀ ਜਾਂਚ ਲਈ ਅੱਜ ਹੀ ਸੰਪਰਕ ਕਰੋ।
📞 Acharya Varinder Kaur
Mahavastu Certified Vastu Expert & Astrologer
💬 Comment “VASTU” if you want to know more!