Vanshdeep Security & Housekeeping Services Pvt Ltd

Vanshdeep Security & Housekeeping Services Pvt Ltd Contact information, map and directions, contact form, opening hours, services, ratings, photos, videos and announcements from Vanshdeep Security & Housekeeping Services Pvt Ltd, Security guard service, Ludhiana.

25/02/2024
06/11/2023

ਵੰਸ਼ਦੀਪ ਸਕਿਉਰਿਟੀ ਨੂੰ ਲੁਧਿਆਣੇ ਫੋਕਲ ਪੁਆਇੰਟ ਫੇਸ 8 ਵਿਚ ਇਕ ਗੰਨਮੈਨ ਵੀਰ ਦੀ ਜਰੂਰਤ ਹੈ ਡਿਊਟੀ ਰਾਤ ਦੀ 12 ਘੰਟੇ 30-31 ਦਿਨ, ਤਨਖਾਹ 20,000/- + E.S.I. ਓਹੀ ਵੀਰ ਸੰਪਰਕ ਕਰਨ ਜਿਹਨਾਂ ਨੇ ਡਿਊਟੀ ਕਰਨੀ ਹੈ l

17/05/2023

ਵੰਸ਼ਦੀਪ ਸਕਿਉਰਿਟੀ ਐਂਡ ਹਾਊਸਕੀਪਿੰਗ ਸਰਵਿਸਜ਼ ਪ੍ਰਾਈਵੇਟ ਲਿਮਿਟਿਡ ਨੂੰ ਲੁਧਿਆਣੇ ਸਮਰਾਲਾ ਚੌਂਕ, ਚੀਮਾਂ ਚੌਂਕ, ਫੋਕਲ ਪੁਆਇੰਟ ਵਿਖੇ ਪੜ੍ਹੇ ਲਿਖੇ ਤਜ਼ੁਰਬੇਕਾਰ 10 ਸਕਿਉਰਿਟੀ ਗਾਰਡ ਵੀਰਾਂ ਦੀ ਲੋੜ ਹੈ ਤਨਖ਼ਾਹ 11,000/- ਡਿਊਟੀ 12 ਘੰਟੇ l ਚਾਹਵਾਨ ਵਿਅਕਤੀ ਸੰਪਰਕ ਕਰਨ l

15/03/2023

ਵੰਸ਼ਦੀਪ ਸਕਿਉਰਿਟੀ ਐਂਡ ਹਾਊਸਕੀਪਿੰਗ ਸਰਵਿਸਜ਼ ਪ੍ਰਾਈਵੇਟ ਲਿਮਿਟਿਡ ਨੂੰ ਲੁਧਿਆਣੇ ਸਮਰਾਲਾ ਚੌਂਕ, ਚੰਡੀਗੜ੍ਹ ਰੋਡ, ਮੋਤੀ ਨਗਰ , ਫੋਕਲ ਪੁਆਇੰਟ ਫੇਸ-4, ਫੇਸ-6, ਫੇਸ-7, ਫੇਸ-8 ਚ ਪੜ੍ਹੇ ਲਿਖੇ ਸਕਿਉਰਿਟੀ ਗਾਰਡ ਵੀਰਾਂ ਦੀ ਤੁਰੰਤ ਲੋੜ ਹੈ ਤਨਖਾਹ 12000/- (ਡਿਊਟੀ 12 ਘੰਟੇ 30-31 ਦਿਨ ) Esi ਅਤੇ Epf ਦੀ ਸੁਵਿਧਾ । ਚਾਹਵਾਨ ਵਿਅਕਤੀ ਸੰਪਰਕ ਕਰਨ l
92161-55316, 98886-18961.

Address

Ludhiana
141015

Website

Alerts

Be the first to know and let us send you an email when Vanshdeep Security & Housekeeping Services Pvt Ltd posts news and promotions. Your email address will not be used for any other purpose, and you can unsubscribe at any time.

Share