Team Bhupinder Cheema

Team Bhupinder Cheema Contact information, map and directions, contact form, opening hours, services, ratings, photos, videos and announcements from Team Bhupinder Cheema, Payal City, Ludhiana.

President Punjabi University | Professor, University | President, Nagar Council Payal, for 10 consecutive years | Vice President & Core Committee Member | State Chairman,Punjab (Cabinet-rank position) | Chief Spokesperson, Punjab | District President,BJP

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਇੱਕ ਵਾਰ ਫਿਰ ਦੁਨੀਆ ਦੇ ਸਭ ਤੋਂ ਹਰਮਨ ਪਿਆਰੇ ਨੇਤਾ ਚੁਣੇ ਗਏ ਹਨ। ਕੌਮਾਂਤਰੀ ਪੱਧਰ ਦੇ ਤਾਜ਼ਾ ਸਰਵੇਖਣ ...
27/03/2026

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਇੱਕ ਵਾਰ ਫਿਰ ਦੁਨੀਆ ਦੇ ਸਭ ਤੋਂ ਹਰਮਨ ਪਿਆਰੇ ਨੇਤਾ ਚੁਣੇ ਗਏ ਹਨ। ਕੌਮਾਂਤਰੀ ਪੱਧਰ ਦੇ ਤਾਜ਼ਾ ਸਰਵੇਖਣ ਵਿੱਚ 68% Approval Rating ਦੇ ਨਾਲ ਮੋਦੀ ਜੀ ਵਿਸ਼ਵ ਭਰ ਦੇ ਦਿੱਗਜ ਨੇਤਾਵਾਂ ਨੂੰ ਪਛਾੜ ਕੇ ਸਿਖਰ 'ਤੇ ਹਨ। ਇਹ ਉਪਲਬਧੀ ਹਰ ਭਾਰਤੀ ਲਈ ਮਾਣ ਵਾਲੀ ਗੱਲ ਹੈ।

26/03/2026

*ਆਪ ਸਭ ਨੂੰ ਦੁਰਗਾ ਅਸ਼ਟਮੀ ਅਤੇ ਮਰਿਆਦਾ ਪੁਰਸ਼ੋਤਮ ਭਗਵਾਨ ਸ਼੍ਰੀ ਰਾਮ ਜੀ ਦੇ ਜਨਮ ਉਤਸਵ ਰਾਮ ਨਵਮੀ ਦੀਆਂ ਲੱਖ ਲੱਖ ਵਧਾਈਆਂ ਜੀ*

ਆਪ ਸਭ ਦਾ
ਪ੍ਰੋ ਭੁਪਿੰਦਰ ਸਿੰਘ ਚੀਮਾ
ਜਿਲ੍ਹਾ ਪ੍ਰਧਾਨ

ਭਾਰਤੀ ਜਨਤਾ ਪਾਰਟੀ ਦੇ ਜਿਲ੍ਹਾ ਖੰਨਾ ਵੱਲੋ ਜਿਲ੍ਹਾ ਪ੍ਰਧਾਨ ਪ੍ਰੋ ਭੁਪਿੰਦਰ ਸਿੰਘ ਚੀਮਾਂ ਦੀ ਪ੍ਰਧਾਨਗੀ ਵਿੱਚ ਅਤੇ ਸ੍ਰੀ ਜਤਿੰਦਰ ਸ਼ਰਮਾ ਅਤੇ ਸ ...
25/03/2026

ਭਾਰਤੀ ਜਨਤਾ ਪਾਰਟੀ ਦੇ ਜਿਲ੍ਹਾ ਖੰਨਾ ਵੱਲੋ ਜਿਲ੍ਹਾ ਪ੍ਰਧਾਨ ਪ੍ਰੋ ਭੁਪਿੰਦਰ ਸਿੰਘ ਚੀਮਾਂ ਦੀ ਪ੍ਰਧਾਨਗੀ ਵਿੱਚ ਅਤੇ ਸ੍ਰੀ ਜਤਿੰਦਰ ਸ਼ਰਮਾ ਅਤੇ ਸ ਜਗਤਾਰ ਸਿੰਘ ਕੂਕਾ ਜੀ ਦੀ ਅਗਵਾਈ ਵਿੱਚ ਆਪ ਦੇ ਮੰਤਰੀ ਲਾਲਜੀਤ ਸਿੰਘ ਭੁੱਲਰ ਦਾ ਪੁੱਤਲਾ ਦੋਰਾਹਾ ਵਿੱਚ ਸਾਰੀ ਪਾਇਲ ਵਿਧਾਨ ਸਭਾ ਵਿੱਚ ਭੁੱਕਿਆ ਗਿਆ ਜਿਸ ਵਿੱਚ ਮਹਾਮੰਤਰੀ ਜਤਿੰਦਰ ਸਰਮਾ ਸ ਮਨਪ੍ਰੀਤ ਸਿੰਘ ਝੱਜ ਸ੍ਰੀ ਨਰੇਸ਼ ਆਨੰਦ ਸ ਕੁਲਦੀਪ ਸਿੰਘ ਸੋਮਲ ਸ ਕੁਲਜੀਤ ਸਿੰਘ ਸ ਭਜਨ ਸਿੰਘ ਸ ਸਪਿੰਦਰ ਸਿੰਘ ਸ ਨਿਰਮਲ ਸਿੰਘ ਸ ਸਰਪ੍ਰੀਤ ਸਿੰਘ ਸ ਪਰਗਟ ਸਿੰਘ ਅਤੁਲ ਸ਼ਰਮਾ ਪਲਵਿੰਦਰ ਸਿੰਘ ਗਣੇਸ਼ ਰਾਜਕੁਮਾਰ ਰਾਜੂ ਪੰਕਜ ਸ਼ਰਮਾ ਲਾਲੀ ਦਿਨੇਸ਼ ਨਾਰਦ ਮਨੋਜ ਪੰਡਿਤ ਗੁਰਮੁਖ ਸਿੰਘ ਮੱਲੀਪੁਰ ਹਰਦੀਪ ਸਿੰਘ ਹਰਦੇਵ ਸਿੰਘ ਹਰਜਿੰਦਰ ਸਿੰਘ ਅਤੇ ਅਨੇਕਾਂ ਵਰਕਰ ਤੇ ਲੀਡਰ ਹਾਜ਼ਰ ਸਨ
ਵਲੋ ਪ੍ਰੋ ਭੁਪਿੰਦਰ ਸਿੰਘ ਚੀਮਾ
ਜਿਲਾ ਪ੍ਰਧਾਨ ਤੇ ਬੁਲਾਰਾ

23/03/2026

ਭਾਰਤੀ ਜਨਤਾ ਪਾਰਟੀ ਜਿਲ੍ਹਾ ਖੰਨਾ ਵੱਲੋ ਜਿਲ੍ਹਾ ਪ੍ਰਧਾਨ ਪ੍ਰੋ ਭੁਪਿੰਦਰ ਸਿੰਘ ਚੀਮਾਂ ਦੀ ਅਗਵਾਈ ਵਿੱਚ ਪਹਿਲਾ ਸ਼ਹੀਦੇ ਆਜ਼ਮ ਸ ਭਗਤ ਸਿੰਘ ਜੀ ਸ਼ਹੀਦ ਰਾਜਗੁਰੂ ਜੀ ਸ਼ਹੀਦ ਸੁਖਦੇਵ ਜੀ ਦਾ ਬਲੀਦਾਨ ਦਿਵਸ ਮਨਾਇਆ ਜਿਸ ਵਿੱਚ ਸਮਰਾਲਾ ਹਲਕਾ ਇੰਚਾਰਜ ਰਣਜੀਤ ਸਿੰਘ ਗਹਿਲੇਵਾਲ ਜਿਲ੍ਹਾ ਮਹਾਮੰਤਰੀ ਜਤਿੰਦਰ ਸਰਮਾ ਹਰਸਿਮਰਨਜੀਤ ਸਿੰਘ ਰਿਚੀ ਸੰਜੀਵ ਲੀਹਲ ਸੁਖਵਿੰਦਰ ਲਾਲ ਸ਼ਰਮਾ ਡਾਕਟਰ ਅਸ਼ੋਕ ਸ਼ਰਮਾ ਸਰਪੰਚ ਬਲਜੀਤ ਸਿੰਘ ਰਾਏ ਨਰੇਸ਼ ਆਨੰਦ ਮਨੋਜ ਤਿਵਾੜੀ ਰਾਮਪਾਲ ਸਹਾਰਨ ਅਮਿਤ ਸਹਾਰਨ ਗੁਰਦੀਪ ਸਿੰਘ ਜਸਪਾਲ ਸਿੰਘ ਕੁਲਜੀਤ ਸਿੰਘ ਪਰਮਦੀਪ ਸਿੰਘ ਅਮਰੇਸ਼ ਵਰਮਾ ਰਾਜੇਸ਼ ਲੀਗਲ ਸਰਪੰਚ ਬਲਬੀਰ ਸਿੰਘ ਅਤੇ ਅਨੇਕਾਂ ਵਰਕਰ ਤੇ ਲੀਡਰ ਹਾਜ਼ਰ ਸਨ
ਵਲੋ ਪ੍ਰੋ ਭੁਪਿੰਦਰ ਸਿੰਘ ਚੀਮਾ
ਜਿਲਾ ਪ੍ਰਧਾਨ ਤੇ ਬੁਲਾਰਾ

16/03/2026


05/03/2026

ਕੇਂਦਰੀ ਗ੍ਰਹਿ ਮੰਤਰੀ ਸ੍ਰੀ ਅਮਿਤ ਸ਼ਾਹ ਜੀ 14 ਮਾਰਚ ਨੂੰ ਮੋਗਾ ਦੇ ਪਿੰਡ ਕਿੱਲੀ ਚਹਿਲਾਂ ਪਹੁੰਚ ਰਹੇ ਹਨ। ਉਨ੍ਹਾਂ ਦੇ ਸਵਾਗਤ ਲਈ ਪੰਜਾਬੀ ਪੱਬਾਂ ਭਾਰ ਹਨ

03/03/2026

Address

Payal City
Ludhiana
141416

Alerts

Be the first to know and let us send you an email when Team Bhupinder Cheema posts news and promotions. Your email address will not be used for any other purpose, and you can unsubscribe at any time.

Contact The Business

Send a message to Team Bhupinder Cheema:

Share

Chief Spokesperson of Youth Akali Dal Badal Member Core Committee President (Mayor) MC Payal.

He studied to acquire a B.A, M.A (Pol.Science), M.A (Education), M.phil. in Political Science, Diploma in Computer and Ph.D Pol-Science. He is an alumnus of Punjabi University Patiala.