Agriculture information punjab

Agriculture information punjab Contact information, map and directions, contact form, opening hours, services, ratings, photos, videos and announcements from Agriculture information punjab, Professional Service, Ludhiana.

Pls share।। ਝੋਨੇ ਦੀ ਤਰੀਕ।।।
11/05/2024

Pls share।। ਝੋਨੇ ਦੀ ਤਰੀਕ।।।

13/03/2024
23/11/2023

HD 2851( ਕਿਸਾਨਾ ਦੇ ਤਜਰਬੇ ਅਨੁਸਾਰ ਜੋ ਫੀਡਬੈਕ ਮਿਲੀ ਹੈ, ਉਸ ਆਧਾਰ ਤੇ ਲਿਖ ਰਿਹਾ ਹਾਂ ) ਇਹ ਕਿਸਮ ਕੁਝ ਕਿਸਾਨਾ ਦੇ ਖੇਤਾਂ ਵਿਚ ਅਜ ਵੀ ਰਿਕਾਰਡ ਤੋੜ ਝਾੜ ਦੇ ਰਹੀ ਹੈ! ਪਰ ਹਰ ਕਿਸਾਨ ਦੇ ਖੇਤ ਵਿੱਚ ਉਹ ਝਾੜ ਨਹੀ ਮਿਲਦਾ! ਪੀਲੀ ਕੁੰਗੀ ਪੈਣ ਦਾ ਖਤਰਾ ਬਹੁਤ ਜਿਆਦਾ ਹੁੰਦਾ ਹੈ ! ਕੇਵਲ ਉਹੀ ਕਿਸਾਨ ਵੀਰ ਇਸ ਕਿਸਮ ਨੂੰ ਲਗਾਉਣ ਜੋ ਪਿਛਲੇ ਸਾਲਾ ਵਿਚ ਇਸ ਨੂੰ ਲਗਾ ਰਹੇ ਹਨ! ਨਵੇਂ ਕਿਸਾਨ ਇਸ ਨੂੰ ਪਹਿਲੀ ਵਾਰ ਘੱਟ ਏਰੀਏ ਵਿੱਚ ਹੀ ਲਗਾਉਣ!
ਕਿਸਾਨਾ ਦੇ ਤਜਰਬੇ ਅਨੁਸਾਰ 25 ਨਵੰਬਰ ਤੋਂ ਮਾਘੀ ਤਕ ਵੱਧੀਆ ਰਿਜਲਟ
ਕੱਦ - 90 ਸੈਟੀਮੀਟਰ ਦਿਨ - 144,
ਬੀਜ਼ ਦੀ ਮਾਤਰਾ 50 ਤੋਂ 70 ਕਿਲੋ ਪ੍ਤੀ ਏਕੜ, ਏਰੀਏ ਦੇ ਹਿਸਾਬ ਨਾਲ
ਅੋਸਤ ਝਾੜ - 22 ਕੁਇੰਟਲ/ ਕਿੱਲਾ
ਵੱਧ ਤੋਂ ਵੱਧ ਝਾੜ - ਕਿਸਾਨਾ ਅਨੁਸਾਰ ਬਹੁਤ ਵੱਧੀਆ
ਪੀਲੀ ਕੁੰਗੀ ਪੈਣ ਦਾ ਬਹੁਤ ਜਿਆਦਾ ਖਤਰਾ
ਹਰ ਇੱਕ ਕਿਸਾਨ ਦੇ ਆਹ ਕਿਸਮ ਰਾਸ ਨਹੀ ਆਉਂਦੀ! ਕੇਵਲ ਉਹੀ ਕਿਸਾਨ ਬੀਜਣ ਜੋ ਪਿਛਲੇ ਸਾਲਾ ਤੋ ਬੀਜ ਰਹੇ ਹਨ

31/10/2023

#ਬੀਜਾਂ_ਦੀਆਂ_ਬੋਰੀਆ_ਤੇ_ਲੱਗੇ_ਲੇਬਲ

1. #ਪੀਲਾ_ਲੇਬਲ - breeder ਬੀਜ ਦੇ ਬੈਗ ਤੇ ਪੀਲਾ ਲੇਬਲ ਲਗਾ ਹੁੰਦਾ ਹੈ ਪਰ ਇਹ ਆਮ ਕਿਸਾਨਾਂ ਨੂੰ ਨਹੀ ਮਿਲਦਾ।

2. #ਚਿੱਟਾ_ਲੇਬਲ - ਫਾਊਂਡੇਸ਼ਨ ਬੀਜ ਦੀਆਂ ਬੋਰੀਆ ਤੇ ਚਿੱਟੇ ਰੰਗ ਦਾ ਲੇਬਲ ਲਗਾ ਹੁੰਦਾ ਹੈ।

3. #ਨੀਲਾ_ਲੇਬਲ - ਸਰਟੀਫਾਇਡ ਬੀਜ ਦੀਆਂ ਬੋਰੀਆ ਤੇ ਨੀਲਾ ਲੇਬਲ ਲਗਾ ਹੁੰਦਾ ਹੈ।

4. ਾ_ਰੰਗ - ਟਰੁਥਫੁੱਲ ਬੀਜ ਦੀਆਂ ਬੋਰੀਆ ਤੇ ਹਰੇ ਰੰਗ ਦਾ ਲੇਬਲ ਲਗਾ ਹੁੰਦਾ ਹੈ।

ਜੇਕਰ ਲੋੜ ਹੋਈ ਤਾਂ ਕਮੇਂਟ ਵਿਚ ਦਸ ਦੇਣਾ ਪੂਰੇ ਵਿਸਥਾਰ ਨਾਲ ਅਗਲੀ ਪੋਸਟ ਵਿੱਚ ਵਿਸਥਾਰ ਨਾਲ ਲਿਖ ਦਿਆਂ ਗੇ ਕੇ ਕਿਹੜੀ ਕਿਸਮ ਵਿੱਚੋ ਕਿਹੜੀ ਕਿਸਮ ਤਿਆਰ ਹੁੰਦੀ ਹੈ। ਧੰਨਵਾਦ

ਲਾਈਕ ਤੇ ਫਾਲੋ ਜ਼ਮੀਨ ਦੀ ਮਿਣਤੀ । ਪੋਸਟ ਨੂੰ ਲਾਈਕ ਸ਼ੇਅਰ ਤੇ ਕਮੇਂਟ।

#ਕਿਸਾਨ #ਖੇਤੀ

Pls share
14/07/2022

Pls share

ਲਾਇਟ time
07/05/2022

ਲਾਇਟ time

 #ਝੋਨਾ  #ਦੀ  #ਬਿਜਾਈ  ੂਨ ਕਰੋ  #ਸ਼ੇਅਰ
05/05/2022

#ਝੋਨਾ #ਦੀ #ਬਿਜਾਈ ੂਨ ਕਰੋ #ਸ਼ੇਅਰ

Address

Ludhiana

Website

Alerts

Be the first to know and let us send you an email when Agriculture information punjab posts news and promotions. Your email address will not be used for any other purpose, and you can unsubscribe at any time.

Contact The Business

Send a message to Agriculture information punjab:

Share