Mere Velly & Vehle Yaar

Mere Velly & Vehle Yaar Contact information, map and directions, contact form, opening hours, services, ratings, photos, videos and announcements from Mere Velly & Vehle Yaar, Professional Service, Doraha, Ludhiana.

07/09/2016
28/04/2016
17/12/2015

ਦੁੱਖ ਸੁੱਖ ਦਾ ਰੋਣਾ ਕੀ ਰੋਵਾਂ, ਇਹ ਤਾਂ ਜਿੰਦਗੀ ਦੀ ਕੜੀ ਹੈ
ਸਦਾ ਚੜਦੀ ਕਲਾ ਚ ਰਹੀਦੈ, ਵਾਹਿਗੁਰੂ ਦੀ ਮੇਹਰ ਬੜੀ ਹੈ..!!
Waheguru jii

13/11/2015

ਸਮੇਂ ਦੀਆਂ ਮਾਰਾਂ ਨੇ ਸਾਨੂੰ ਕੁਝ ਇਸ ਤਰਾਹ ਬਦਲ ਦਿੱਤਾ ਵੇ ਸੱਜਣਾ…
ਕੀ ਵਫ਼ਾ ਤੇ ਤਾਂ ਅਸੀਂ ਅੱਜ ਵੀ ਕਾਇਮ ਹਾਂ,,,ਪਰ ਮੁਹੱਬਤ ਕਰਨੀ ਛੱਡਤੀ

13/11/2015

ਮੈਂ ਕਾਗਜ਼ ਦੀ ਬੇੜੀ ਰੱਬਾ ਤੂੰ ਮੈਨੂੰ ਪਾਰ
ਲੰਗਾਇਆ_ਸ਼ੁਕਰ ਕਰਾਂ ਮੈਂ ਤੇਰਾ
ਹਰਦਮ_ਮੈਂ ਜੋ ਮੰਗਿਆ ਸੋ ਪਾਇਆ

22/10/2015

ਕੱਲ ਇੱਕ ਇਨਸਾਨ ਰੋਟੀ ਮੰਗ ਕੇ ਲੈ ਗਿਆ ਤੇ ਕਰੋੜਾਂ ਦੀਆਂ ਦੁਆਵਾਂ ਦੇ ਗਿਆ, ਪਤਾ ਹੀ ਨੀਂ ਚੱਲਿਆ ਕਿ ਗਰੀਬ ਉਹ ਸੀ ਜਾਂ ਮੈਂ

14/08/2015

Ssa ji

23/08/2013

♡ ਵੱਡਾ ਹੋਇਆ ਤਾ ਚੱਲਣਾ ਸਿਖਾਇਆ ਸੀ__,
♡ ਬਾਪੂ ਨੇ ਦੁਨੀਆ ਦੇ ਰਾਹਾ ਨਾਲ__,

♡ ਕਹਿ ਕੇ ਮੇਰਾ ਪੁੱਤ ਲਾਡਲਾ__,
♡ ਬਾਪੂ ਨੇ ਪੀਂਘ ਚੁਟਾਇਆ ਸੀ ਆਪਣੇ ਚਾਵਾ ਨਾਲ__,

♡ ਪੜ੍ਹ ਕੇ ਜਦ ਭੂਖਣ ਪਾਣਾ ਮੈਂ ਸਕੂਲੋ ਆਉਂਦਾ ਸੀ__,
♡ ਬਾਪੂ ਖੇਤੋ ਭਜਿਆ ਭਜਿਆ ਆਉਂਦਾ ਤੇ ਮੈਨੂੰ ਗਲ ਨਾਲ ਲਾਉਂਦਾ ਸੀ__,

16/08/2013

ki haal aa vehli janta da

Address

Doraha
Ludhiana
141120

Website

Alerts

Be the first to know and let us send you an email when Mere Velly & Vehle Yaar posts news and promotions. Your email address will not be used for any other purpose, and you can unsubscribe at any time.

Share