Munde Punjab De

Munde Punjab De Contact information, map and directions, contact form, opening hours, services, ratings, photos, videos and announcements from Munde Punjab De, Business service, GHAWADDI, Ludhiana.

10/06/2018

ਅੱਜ ਬਹੁਤ ਹੀ ਦੁੱਖ ਦੀ ਗੱਲ ਆ ਕਿ ਅੱਜ ਬਠਿੰਡਾ ਦੇ ਕੋਲ ਗੁਰੂ ਗ੍ਰੰਥ ਸਹਿਬ ਜੀ ਦੀ ਬੇਅਦਬੀ ਹੋਈਏ ਤੇ ਸਾਡੇ ਪ੍ਰਚਾਰਕ ਇੱਕ ਦੂਜੇ ਤੇ ਚਿਕੜ ਛੁੱਟੀ ਜਾਦੇ ਨੇ ਇਹ ਸਾਡੇ ਧਰਮ ਵਿੱਚ ਕਿਉ ਹੁੰਦਾ ਕਿਉਂਕਿ ਸਾਡਾ ਏਕਾ ਨੀ ਸਾਡੀਆਂ ਸਰਕਾਰਾਂ ਰਾਜਨੀਤਕ ਸਟੰਟ ਖੇਡ ਦੀਆਂ ਨੇ ਆਪਣੇ ਫਾਇਦੇ ਲਈ ਪਰ ਅਫਸੋਸ ਦੀ ਗੱਲ ਇਹ ਹੈ ਕਿ ਇਨ੍ਹਾਂ ਸਰਕਾਰਾਂ ਵਿੱਚ ਵੀ ਆਪਣੇ ਆਪ ਨੂੰ ਸਿੱਖ ਅਖਵਾਉਣ ਵਾਲੇ ਨੇ ਮਾਫ ਕਰਨਾ ਇਹ ਸੱਚ ਹੈ ਮਨਦੀਪ ਘਵੱਦੀ।

04/06/2018

ਦਿਨੋ ਦਿਨ ਜਾਨਵਰ ਇਨਸਾਨ ਬਣ ਰਹੇ ਆ ਇਨਸਾਨ ਜਾਨਵਰ ਸਾਡੀ ਸਭ ਆਹੀ ਬੇਨਤੀ ਹੈ ਜੀ ਹਰ ਕਿਸੇ ਦੀ ਕਦਰ ਕਰਿਆ ਕਰੋ ਜੀ ਕੋਈ ਪਤਾ ਨਹੀਂ ਰੱਬ ਨੇ ਕਦੋ ਬੋਲਾ ਲੈਣਾਂ ਸੋ ਆਪਸੀ ਵੈਰ ਵਿਰੋਧ ਛੱਡਕੇ ਪਿਆਰ ਨਾਲ ਰਹਿਆ ਕਰੋ ਜੀ। ਸਾਨੂੰ ਜਿੰਦਗੀ ਦੀ ਅਸਲ ਸੱਚਾਈ ਦਾ ਪਤਾ ਲੱਗਦਾ ਕਦਰਾਂ-ਕੀਮਤਾਂ ਦੀ ਪਹਿਚਾਣ ਕਰਿਆ ਕਰੋ ਮਨਦੀਪ ਘਵੱਦੀ ।

28/05/2018

Kt

16/12/2017

Address

GHAWADDI
Ludhiana
141206

Telephone

+919915402060

Website

Alerts

Be the first to know and let us send you an email when Munde Punjab De posts news and promotions. Your email address will not be used for any other purpose, and you can unsubscribe at any time.

Share