Sandhu

Sandhu Contact information, map and directions, contact form, opening hours, services, ratings, photos, videos and announcements from Sandhu, Appliance Repair Service, V. P. O. Malout, Malout.

24/11/2024
03/07/2023
03/07/2023

https://fb.watch/lyHBSkomsI/?mibextid=Nif5oz ਇਸ ਪੱਤਰਕਾਰ ਦੀ ਖੁਲ੍ਹ ਕੇ ਬੇਇੱਜ਼ਤੀ ਕੀਤੀ ਸੁੱਖੀ ਰੰਧਾਵਾ ਨੇ ਅਤੇ ਆਪਣੀ ਕਾਰ ਵਿੱਚੋ ਛਿੱਤਰ ਮਾਰ ਬਾਹਰ ਕੱਢਿਆ। ਇਸ ਦਾ ਮੁੱਖ ਕਾਰਨ ਚੈਨਲ ਅਤੇ ਪੱਤਰਕਾਰ ਝਾੜੂ ਪਾਰਟੀ ਕੋਲ ਵਿਕਆ ਹੋਇਆ ਦੱਸਿਆ ਜਾ ਰਿਹਾ ਹੈ।

09/01/2023

ਜੰਗ ਪਿੰਡ ਦਾ ਗੱਟੇ ਵਾਲਾ ਨੌਂਜੁਆਨ ਜੈਪਾਲ ਸਿੰਘ ਸੰਧੂ

ਆਹ ਫੋਟੋ ਮੇਰੇ ਪਿੰਡ ਦੇ ਇੱਕ ਸੁਚੱਜੇ ਨੌਂਜੁਆਨ ਤੇ ਸਾਡੇ ਭਤੀਜੇ ਜੈਪਾਲ ਸਿੰਘ ਸੰਧੂ ਦੀ ਹੈ ਕੱਲੵ ਪਰਸੋਂ ਦੀ ਸ਼ੋਸ਼ਲ ਮੀਡੀਆ ਤੇ ਘੁੰਮ ਰਹੀ ਹੈ ਕਿ ਨੌਂਜੁਆਨ ਅਟੈਚੀ ਨੀ ਲੈ ਸਕਿਆ ਤਾਂ ਖਾਦ ਆਲੇ ਗੱਟੇ ਚ ਲੀੜਾ ਲੱਤਾ ਪਾਈ ਫਿਰਦਾ ਹੈ, ਓ ਭਲਿਉ ਮਾਣਸੋ ਰੱਬ ਦੀ ਕਿਰਪਾ ਹੈ ਇਹਨਾਂ ਨੌਂਜੁਆਨਾਂ ਦੋਵਾਂ ਭਰਾਵਾਂ ਤੇ ਇਹਨਾਂ ਦੀ ਸਾਡੇ ਪਿੰਡ ਚ ਵੀ ਗੁਜਾਰੇ ਜੋਗੀ ਸੋਹਣੀ ਜਾਇਦਾਦ ਹੈ, ਆਪ ਇਹ ਨੌਂਜੁਆਨ ਭਾਰਤ ਦੀ ਆਰਮੀਂ ਦੀ ਸਿੱਖ ਰੈਜੀਮੈਂਟ ਦਾ ਫੌਜੀ ਹੈ। ਪਿਛਲੇ ਚਾਰ ਪੰਜ ਸਾਲਾਂ ਤੋਂ ਭਾਰਤੀ ਫੌਜ ਚ ਆਪਣੀ ਡਿਊਟੀ ਨਿਭਾ ਰਿਹਾ ਹੈ।

ਇਹਨਾਂ ਦਾ ਪਿੰਡ ਚ ਵੀ ਘਰ ਬਾਰ ਹੈ ਪੱਕੀ ਰਹਾਇਸ਼ ਸਿਰੀ ਮੁਕਤਸਰ ਸਾਹਿਬ ਸ਼ਹਿਰ ਚ ਹੈ ਇਹਨਾਂ ਨੌਂਜੁਆਨਾਂ ਨੇ ਆਪਣੀ ਮਿਹਨਤ ਕਰਕੇ ਆਪਣਾ ਸੋਹਣਾ ਘਰਬਾਰ ਸ਼ਹਿਰ ਚ ਵੀ ਬਣਾਇਆ ਹੈ। ਕਈ ਵਾਰ ਹੁੰਦਾ ਕਿ ਜਦੋੰ ਤੁਸੀਂ ਕਿਤੇ ਬਾਹਰ ਜਾਣ ਵਾਸਤੇ ਜਹਾਜ ਦਾ ਸਫਰ ਕਰਦੇ ਹੋ ਤਾਂ ਭਾਰ ਦੀ ਇੱਕ ਸੀਮਾਂ ਹੁੰਦੀ ਹੈ। ਇਸ ਲਈ ਚੰਗੇ ਅਟੈਚੀ ਦਾ ਭਾਰ ਵੀ ਚਾਰ ਕਿੱਲੋ ਤੋਂ ਤਾਂਹ ਹੋ ਜਾਂਦਾ ਹੈ ਤੇ ਖਾਦ ਆਲਾ ਗੱਟਾ ਸੌ ਗਰਾਮ ਦਾ ਹੁੰਦਾ ਹੈ। ਉਹਨੇ ਮੁੰਡੇ ਨੇ ਫੁਕਰੇਪੰਥੀ ਦਾ ਖਹਿੜਾ ਛੱਡ ਨਾਲੇ ਤਾਂ ਪੰਜ ਸੱਤ ਹਜਾਰ ਅਟੈਚੀ ਦਾ ਬਚਾਇਆ, ਨਾਲੇ ਛੋਹਰ ਕੋਈ ਚਾਰ ਚੀਜਾਂ ਵੱਧ ਪਾ ਕੇ ਲੈ ਗਿਆ ਹੋਊ। ਉਹਦੇ ਚ ਜਨਤਾ ਆਵਦੇ ਈ ਅੰਦਾਜੇ ਠੋਕੀ ਜਾਂਦੀ ਹੈ। ਜਿੰਨਾਂ ਚਿਰ ਕਿਸੇ ਚੀਜ ਦੀ ਸੱਚਾਈ ਨਾਂ ਪਤਾ ਹੋਵੇ ਐਂਵੇਂ ਨਾਂ ਸ਼ੋਸ਼ਲ ਮੀਡੀਆ ਤੇ ਰੌਲਾ ਪਾਈ ਜਾਇਆ ਕਰੋ, ਇਹ ਉਹ ਹਿੰਮਤੀ ਨੌਂਜੁਆਨ ਨੇ ਜਿੰਨਾਂ ਨੇ ਮਾੜੇ ਦਿਨ ਘਰੋਂ ਚਪੇੜਾਂ ਮਾਰ ਮਾਰ ਕਿ ਕੱਢੇ ਨੇ। ਵਾਹਿਗੁਰੂ ਸਾਡੇ ਇਹਨਾਂ ਭਤੀਜਿਆਂ ਤੇ ਮਿਹਰ ਭਰਿਆ ਹੱਥ ਰੱਖੇ।

ਸਿਮਰਜੀਤ ਸਿੰਘ ਸੰਧੂ
+919551100002

22/11/2022

ਇਸ ਵੀਡੀਓ ਨੂੰ ਵੱਧ ਤੋ ਵੱਧ ਸ਼ੇਅਰ ਕਰੋ ਤਾ ਜੋ ਪਤਾ ਚੱਲ ਸਕੇ ਕਿੱਥੋ ਦੀ ਹੈ। ਇਸ ਬਜਰੁਗ ਨੂੰ ਕੁੱਟਣ ਵਾਲਿਆ ਨੂੰ ਸੋਧਾ ਲਾਇਆਂ ਜਾ ਸਕੇ।

05/10/2022

Dashara Malout Punjab Live

Address

V. P. O. Malout
Malout
152107

Telephone

9872680048

Website

Alerts

Be the first to know and let us send you an email when Sandhu posts news and promotions. Your email address will not be used for any other purpose, and you can unsubscribe at any time.

Share