Arora Photostat

Arora Photostat ਸਰਕਾਰੀ ਸਕੀਮਾਂ,ਕੰਮ ਕਾਜ ਸਬੰਧੀ ਨਵੀ ਜਾਣਕਾਰੀਆਂ, ਖਬਰਾਂ ਅਤੇ ਹੋਰ

24/02/2026

ਅਜੀਬ ਗੱਲ ਹੈ-
ਜਿੱਤ ਹਰੇਕ ਨੂੰ ਪਸੰਦ ਹੈ ਪਰ ਜਿੱਤਦਾ ਹੋਇਆ ਕਿਸੇ ਨੂੰ ਨਹੀਂ...

24/02/2026
14/01/2026

ਬੇਨਤੀ

ਮੇਰੀ ਬੱਚਿਆਂ ਅਤੇ ਉਹਨਾਂ ਦੇ ਮਾਂ ਬਾਪ ਅੱਗੇ ਹੱਥ ਜੋੜ ਕੇ ਬੇਨਤੀ ਕਿ ਬੱਚਿਆਂ ਨੂੰ ਚਾਈਨਾ ਡੋਰ ਖਰੀਦਣ ਤੋਂ ਰੋਕੇ, ਅਕਸਰ ਕਈ ਮਾਂ ਬਾਪ ਕਹਿੰਦੇ ਹਨ ਕਿ ਕੀ ਕਰੀਏ ਬੱਚਾ ਜਿੱਦ ਬਹੂਤ ਕਰਦਾ ਸੀ. ਮੇਰਾ ਪਤੰਗ ਨਾਂ ਕਟਿਆ ਜਾਏ ਜਿਸ ਕਰਕੇ ਚਾਈਨਾ ਡੋਰ ਖੀਦ ਕਰ ਲੈਂਦੇ ਨੇ ਪਰ ਰੱਬ ਨਾਂ ਕਰੇ ਕਿਸੇ ਦਾ ਪਤੰਗ ਕੱਟਦੇ -ਕੱਟਦੇ ਜੇ ਆਪਣੇ ਬੱਚੇ, ਕਿਸੇ ਹੋਰ ਇਨਸਾਨ ਜਾ ਕਿਸੇ ਪੰਛੀ ਦਾ ਨੁਕਸਾਨ ਹੋ ਜਾਵੇ ਤਾਂ ਕੌਣ ਜਿੰਮੇਵਾਰ ਹੈ। ਇੱਕ ਗੱਲ ਤਾਂ ਨੋਰਮਲ ਹੀ ਹੈ ਕਿ ਬੱਚੇ ਜਿੱਦੀ ਹੁੰਦੇ ਹਨ ਪਰ ਮਾਂ ਬਾਪ ਦਾ ਫਰਜ਼ ਬਣਦਾ ਕੀ ਬੱਚਿਆਂ ਨੂੰ ਸਮਝਾਇਆ ਜਾਵੇ।

ਬਸੰਤ ਮਨਾਓ, ਪਤੰਗ ਚੜਾਓ- ਖੁਸ਼ੀ ਮਨਾਓ
ਪਰ ਕਿਸੇ ਨੂੰ ਕੋਈ ਨੁਕਸਾਨ ਨਾ ਪਹੁੰਚੇ, ਉਹ ਚਾਹੇ ਇਨਸਾਨ ਹੋਵੇ, ਪੰਛੀ ਜਾਂ ਜਾਨਵਰ। ਇਸ ਗੱਲ ਦਾ ਜਰੂਰ ਖਿਆਲ ਰੱਖਿਆ ਜਾਵੇ।

ਧੰਨਵਾਦ।

Ajit samachar
14/01/2026

Ajit samachar

 #
14/01/2026

#

ਲੋਹੜੀ ਦੀ ਅੱਗ ਸਿਰਫ਼ ਠੰਡ ਦੂਰ ਨਹੀਂ ਕਰਦੀ, ਸਗੋ ਰਿਸ਼ਤਿਆਂ ਨੂੰ ਗਰਮਾਉਂਦੀ,ਗਿਲੇ-ਸ਼ਿਕਵੇ ਸਾੜਦੀ ਤੇ ਚੰਗੀਆਂ ਆਸਾਂ ਨਾਲ ਨਵਾਂ ਸਾਲ ਸ਼ੁਰੂ ਕਰਵਾ...
13/01/2026

ਲੋਹੜੀ ਦੀ ਅੱਗ ਸਿਰਫ਼ ਠੰਡ ਦੂਰ ਨਹੀਂ ਕਰਦੀ, ਸਗੋ ਰਿਸ਼ਤਿਆਂ ਨੂੰ ਗਰਮਾਉਂਦੀ,
ਗਿਲੇ-ਸ਼ਿਕਵੇ ਸਾੜਦੀ ਤੇ ਚੰਗੀਆਂ ਆਸਾਂ ਨਾਲ ਨਵਾਂ ਸਾਲ ਸ਼ੁਰੂ ਕਰਵਾਂਦੀ ਹੈ।

ਅਰੋੜਾ

Address

Kot Ise Khan, Moga
Moga
142043

Telephone

+919878381492

Website

Alerts

Be the first to know and let us send you an email when Arora Photostat posts news and promotions. Your email address will not be used for any other purpose, and you can unsubscribe at any time.

Share