Guru Ramdas ji Agro

Guru Ramdas ji Agro ਪਰਾਲੀ ਦੀ ਸਾਂਭ ਸੰਭਾਲ ਵਾਤਾਵਰਨ ਸਾਫ

ਗੋਇੰਦਵਾਲ ਨਗਰ ਵਸਾਉਣਾਚੌਧਰੀ ਗੋਇੰਦੇ ਕੋਲ ਬਿਆਸ ਦਰਿਆ ਦੇ ਕੰਢੇ 'ਤੇ ਕਾਫ਼ੀ ਜ਼ਮੀਨ ਸੀ।ਜ਼ਮੀਨ ਦਰਿਆ ਦੇ ਕੰਢੇ ਅਤੇ ਮੁੱਖ ਮਾਰਗ 'ਤੇ ਹੋਣ ਕਰਕੇ ਉ...
26/05/2025

ਗੋਇੰਦਵਾਲ ਨਗਰ ਵਸਾਉਣਾ
ਚੌਧਰੀ ਗੋਇੰਦੇ ਕੋਲ ਬਿਆਸ ਦਰਿਆ ਦੇ ਕੰਢੇ 'ਤੇ ਕਾਫ਼ੀ ਜ਼ਮੀਨ ਸੀ।
ਜ਼ਮੀਨ ਦਰਿਆ ਦੇ ਕੰਢੇ ਅਤੇ ਮੁੱਖ ਮਾਰਗ 'ਤੇ ਹੋਣ ਕਰਕੇ ਉਹ ਉੱਥੇ ਨਗਰ ਵਸਾਉਣਾ ਚਾਹੁੰਦਾ ਸੀ। ਪਰ ਉਸ ਦੇ ਇਸ ਕੰਮ ਵਿੱਚ ਵਾਰ-ਵਾਰ ਵਿਘਨ ਪੈ ਰਹੇ ਸਨ। ਉਹ ਸ਼ਾਮ ਨੂੰ ਕੁਝ ਘਰ ਉਸਾਰ ਕੇ ਜਾਂਦਾ ਤੇ ਸਵੇਰੇ ਆ ਕੇ ਦੇਖਦਾ। ਤਾਂ ਉਹ ਢੱਠੇ ਹੁੰਦੇ ਸਨ। ਲੋਕ ਕਹਿਣ ਲੱਗ ਪਏ ਕਿ ਇੱਥੇ ਭੂਤ-ਪ੍ਰੇਤ ਰਹਿੰਦੇ ਹਨ ਇਹ ਕੰਮ ਭੂਤ-ਪ੍ਰੇਤਾਂ ਦਾ ਹੈ। ਲੋਕਾਂ ਨੇ ਗੋਇੰਦੇ ਨੂੰ ਕਿਹਾ, ''ਜੇ ਤੂੰ ਸ੍ਰੀ ਗੁਰੂ ਅੰਗਦ ਦੇਵ ਜੀ ਕੋਲ ਜਾ ਕੇ ਉਹਨਾਂ ਦੀ ਅਸੀਸ ਲਵੇਂ ਤਾਂ ਸਭ ਠੀਕ ਹੋ ਜਾਵੇਗਾ।'' ਗੋਇੰਦਾ ਗੁਰੂ ਚਰਨਾਂ ਵਿੱਚ ਆ ਹਾਜ਼ਰ ਹੋਇਆ ਤੇ ਆਪਣੀ ਸਾਰੀ ਵਿਥਿਆ ਸ੍ਰੀ ਗੁਰੂ ਅੰਗਦ ਦੇਵ ਜੀ ਨੂੰ ਸੁਣਾਈ। ਗੁਰੂ ਜੀ ਨੇ ਆਪਣੇ ਪੁੱਤਰਾਂ ਨੂੰ ਜਾ ਕੇ ਨਗਰ ਵਸਾਉਣ ਲਈ ਕਿਹਾ। ਪਰਉਹਨਾਂ ਨੇ ਇਸ ਡਰ ਵੱਸ ਇਨਕਾਰ ਕਰ ਦਿੱਤਾ ਕਿ ਕਿਤੇ ਸਾਡੇ ਜਾਣ ਤੋਂ ਮਗਰੋਂ ਗੁਰੂ-ਘਰ ਦਾ ਪ੍ਰਬੰਧ ਕੋਈ ਹੋਰ ਨਾ ਸਾਂਭ ਲਵੇ ਤੇ ਗੁਰੂ-ਪਿਤਾ ਜੀ। ਉਸ ਨੂੰ ਗੁਰਗੱਦੀ ਨਾ ਦੇ ਦੇਣ।

26/05/2025

ਕਰੋ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਦਰਸ਼ਨ . . .

16/01/2025
25/01/2024

ਫਤਹਿਗੜ ਸਾਹਿਬ ਦੇ ਆਸ ਪਾਸ ਕਿਸੇ ਵੀਰ ਨੇ ਪਰਾਲੀ ਦੀਆ ਗੱਠਾ ਵੇਚਣੀਆ ਹੋਣ ਤਾ ਸਾਡੇ ਨਾਲ ਸੰਪਰਕ ਕਰਨ

Address

Moga

Website

Alerts

Be the first to know and let us send you an email when Guru Ramdas ji Agro posts news and promotions. Your email address will not be used for any other purpose, and you can unsubscribe at any time.

Share