Er. Amandeep Singh

Er. Amandeep Singh Er.

04/05/2014

[] ਸਾਹ ਆਖਰੀ ਮੇਰਾ ਜਦ ਨਿਕਲੇ ਸਿਰ ਮੇਰਾ ਤੇ ਯਾਰ ਦਾ ਪੱਟ ਹੌਵੇ []

[] ਸੌਂ ਸਾਲ ਲੰਬੀ ਉੱਮਰ ਹੌਵੇ ਉਹਦੀ ਤੇ ਮੇਰੀ ਉਹਦੇ ਤੌ ਇੱਕ ਪਲ ਘੱਟ ਹੌਵੇ []

04/02/2014

ਰੱਬ ਤਾਂ ਮਨਾਇਆ ਮੰਨ ਜਾਂਦਾ,
ਪਰ
ਯਾਰ ਮੰਨਾਓਣਾ ਔਖਾ ਏ।...
ਅੱਖੀਆਂ ਵਿੱਚ ਪਰਬਤ ਛੁਪ ਜਾਂਦੇ,
ਪਰ
ਪਿਆਰ ਛੁਪਾਓਣਾ ਔਖਾ ਏ।...

01/02/2014

" ਇੱਕ ਮੁੰਡੇ ਨੇ ਆਪਣੀ GF ਨੂੰ ਸੈਮਸੰਗ ਦਾ ਮੋਬਾਇਲ
ਲੈ ਕੇ ਦਿੱਤਾ "
"
" ਅੱਗਲੇ ਦਿੱਨ ਮੁੰਡੇ ਨੇ ਆਪਣੀ GF ਨੂੰ ਮੈਸਿਜ ਕਿਤਾ
" Whatsapp ਤੇ ਆਜਾ
"
" ਕੁੜੀ " ਨੇ ਅੱਗੋ ਮੈਸਿਜ ਕਿਤਾ
" ਮੈ ਬਿਮਾਰ ਆ
" ਤੂੰ ਆਕੇ ਲੈਜਾ"...

30/01/2014

[♥] ਸਾਹ ਆਖਰੀ ਮੇਰਾ ਜਦ ਨਿਕਲੇ ਸਿਰ ਮੇਰਾ ਤੇ ਯਾਰ ਦਾ ਪੱਟ ਹੌਵੇ [♥]

[♥] ਸੌਂ ਸਾਲ ਲੰਬੀ ਉੱਮਰ ਹੌਵੇ ਉਹਦੀ ਤੇ ਮੇਰੀ ਉਹਦੇ ਤੌ ਇੱਕ ਪਲ ਘੱਟ ਹੌਵੇ [♥]

30/01/2014

ਜਦੋਂ ਇਸ਼ਕ ਹਕੁਮਤ ਕਰਦਾ ਏ __!!

ਦਿਲ ਜੁਦਾ ਹੋਣ ਤੋਂ ਡਰਦਾ ਏ __!!

ਉਸਨੂੰ ਨੀਂਦਰ ਆਉਣੀ ਭੁੱਲ ਜਾਂਦੀ __!!

ਜਿਹੜਾ ਇਸ਼ਕ ਦੇ ਬੂਹੇ ਖੜਦਾ ਏ __!!

ਕਈ ਇਸ਼ਕ ਦੀ ਖਾਤਿਰ ਮਰ ਜਾਂਦੇ __!!

ਕਈ ਕਹਿੰਦੇ ਇਸ਼ਕ ਦੀ ਲੋੜ ਨਹੀਂ __!!

ਕਈ ਕਹਿੰਦੇ ਇਸ਼ਕ ਨੂੰ ਖੇਡ ਐਸੀ __!!

ਜਿੱਥੇ ਧੋਖੇਬਾਜ਼ਾ ਦੀ ਥੋੜ ਨਹੀਂ __!

30/01/2014

ਕਲਮ ਖੁਦਾ ਦੀ ਜੇ ਮੇਰੇ ਕੋਲ ਹੋਵੇ, ਲਿਖ ਐਸਾ ਮੈਂ
ਲੇਖ ਲਵਾਂ,
ਮੇਰੀ ਮੁੱਠੀ ਵਿਚ ਤੂੰ ਬੰਦ ਹੋਵੇ, ਜਦ ਚਾਹਵਾਂ ਤੈਨੂੰ ਵੇਖ
ਲਵਾਂ.

26/06/2013

ਅਸੀਂ ਮੰਗਾਗੇ ਦੁਆ ਤੇਰੇ ਸ਼ਹਿਰ ਦੇ ਲਈ ,
ਜਿਥੇ ਪਬ ਧਰਿਆ ਰੂਹ ਨੂੰ ਸਕੂਨ ਮਿਲਦਾ.....
ਕਈ ਵਰੇ ਹੋ ਗਏ ਤੇਥੋ ਿਵਛਿੜਆਂ ਨੂੰ ,
'ਦੀਪ' ਇਨ੍ਹਾ ਹਵਾਵਾਂ ਚੋ ਹਲੇ ਵੀ ਤੇਰੇ ਹੋਣ ਦਾ ਸਬੂਤ ਮਿਲਦਾ ......

17/05/2013

ਮੈਨੂ ਪਤਾ ਮੈਂ ਲਾਇਕ ਨਹੀ ਕਿਸੇ ਦੀ ਯਾਰੀ ਦੇ,
ਤਾਹੀਓਂ ਹਰ ਵਲੋਂ ਜਾਂਦੇ ਨਕਾਰੀ ਦੇ,
ਸਾਡੀ ਚੁਪ ਹੀ ਸਾਡਾ ਕਸੂਰ ਬਣੀ,
ਤਾਹੀਓਂ ਸਿਰ ਇਲਜ਼ਾਮ ਸਹਾਰੀ ਦੇ, ਕੱਲੇ ਆਇਆ, ਕੱਲੇ ਜਾਣਾ,
ਹੁਣ ਇਹੀ ਸੋਚ ਕੇ ਦਿਨ ਗੁਜ਼ਰੀ ਦੇ,
ਕੁਜ ਤਾ ਮੈਨੂ ਛੱਡ ਚੁੱਕੇ, ਕੁਜ ਛੱਡਣ ਦੀ ਵਿਚ ਤਿਆਰੀ ਦੇ….....

ਤੂ ਹੀ ਸਾਡਾ ਰਬ ਸਜਨਾ

17/05/2013

ਪਿਆਰ ਓਹਦੇ ਨੂੰ ਮੰਨਕੇ ਮੱਕਾ,

ਨਾਤਾ ਜੋੜ ਲਿਆ ਮੈਂ ਪੱਕਾ....

ਓਹ ਭਾਵੇ ਪੱਥਰਾ ਵਰਗੇ ਨੇ ,

ਅਸੀ ਰੱਬ ਬ੍ਣਾ ਕੇ ਬੈਠੇ ਆ....

ਓਹ ਦਿਲ ਤੋਂ ਲਾਹੀ ਬੈਠੇ ਨੇ,

ਅਸੀ ਦਿਲ ਤੇ ਲਾਕੇ ਬੈਠੇ ਆ......

ਤੂ ਹੀ ਸਾਡਾ ਰਬ ਸਜਨਾ

30/04/2013

ਹਾਸਿਲ ਕਰਕੇ ਤਾ ਹਰ ਕੋਈ ਪਿਆਰ ਕਰ ਸਕਦਾ ਹੈ ..
ਪਰ ,
ਕਿਸੇ ਨੂੰ ਖੋ ਕੇ ਵੀ ਚਾਹੁੰਦੇ ਰਹਿਣਾ ਅਸਲੀ ਪਿਆਰ ਹੈ..

30/04/2013

ਠੌਕਰਾਂ ਤਾਂ ਲੱਗਦੀਆਂ ਸਾਰੀ ਦੁਨਿਆ ਨੂੰ ਬੰਦਾ ਓ ਜੌ ਠੌਕਰਾਂ ਜਰ ਜਾਵੇ ,

ਮਰਦੇ ਗੱਬਰੂ ਸੌਹਣੀਆਂ ਮੁਟਿਆਰਾਂ ਤੇ ਪਰ ਗੱਬਰੂ ਓ ਜਿਹਦੇ ਤੇ ਮੁਟਿਆਰ ਮਰ ਜਾਵੇ....

Address

Moga
142001

Alerts

Be the first to know and let us send you an email when Er. Amandeep Singh posts news and promotions. Your email address will not be used for any other purpose, and you can unsubscribe at any time.

Contact The Business

Send a message to Er. Amandeep Singh:

Share