10/04/2023
ਇੱਕ ਫੁਕਰੇ ਜੇਹੇ ਕਲਾਕਾਰ ਨੇ ਸਿੱਧੂ ਨੂੰ ਏਹ ਕਹਿਕੇ ਤਾਨਾ ਮਾਰਿਆ ਸੀ ਵੀ ਚੜਾਈ ਆਲੇ ਬੰਦੇ ਚਾਰ ਛਤੜਿਆਂ ਆਲੇ ਘਰ ਚ ਨੀ ਰਹਿੰਦੇ, ਸਿੱਧੂ ਜੱਟ ਨੇ ਹਵੇਲੀ ਪਾਤੀ ਉਹ ਲੰਡੂ ਦਾ ਮੁੰਹ ਬੰਦ ਕਰਿਆ , ਕਿਸੇ ਨੂੰ ਅੰਡਰਅਸਟੀਮੇਟ ਕਰਨ ਵਾਲੇ ਆਪ ਪਤਾ ਨੀ ਕਿੱਥੇ ਗਵਾਚ ਜਾਂਦੇ ਆ , ਤੇ ਸਿੱਧੂ ਸਿਵਿਆਂ ਚ ਪਿਆ ਵੀ ਦਿਨੋਂ ਦਿਨ ਵਧ ਰਿਹਾ,ਉਹਦੇ ਰਕਾਡ ਬਣ ਰਹੇ ਤੇ ਬੋਲਣ ਵਾਲੇ ਜੀਰੋ ਹੋਗੇ,
ਹਲੇ ਮੁੱਕਿਆ ਨਹੀਂ ⛳⛳⛳