topsocialgroups.com

topsocialgroups.com Likes Followers Post Share View Subscribers Favorites Circles Tweets ReTweets RePins List

Insurance Accessory Repairs Collection Package online Jobs Education Projects Protection Login Mobile Computer Laptop Property Fashion Style Healthy Wealthy Coaches Players Builders Construction Call Message Data Top Social Groups top social group groups Sponsor sponsors member members membership Harsh Likes Followers Post Share View Subscribers Favorites

Circles Tweets ReTweets RePins Listening Hits Video Music Photo Facebook YouTube Google+ Twitter Instagram Pinterest SoundCloud Vine Vkontakte Reverbnation Ask.fm Website websites site sites

*****
16/02/2015

*****

ਚੰਡੀਗੜ੍ਹ, 13 ਫਰਵਰੀ-ਚੰਡੀਗੜ੍ਹ ਪੁਲੀਸ ਦੇ ਭਾਰੀ ਸੁਰੱਖਿਆ ਪ੍ਰਬੰਧਾਂ ਅਧੀਨ ਅੱਜ ਸ਼ਹਿਰ ਦੇ ਚਾਰ ਮੁੱਖ ਮਾਲਜ਼ ਵਿੱਚ ਸਿਰਸੇ ਵਾਲੇ ਰਾਮ ਰਹੀਮ ਦੀ ਵਿਵਾਦਿਤ ਫਿਲਮ ਦਿ ਮੈਸੇਂਜਰ (ਐਮਐਸਜੀ) ਰਿਲੀਜ਼ ਹੋਈ। ਫਿਲਮ ਨੂੰ ਕੇਵਲ ਡੇਰੇ ਦੇ ਚੇਲੇ ਹੀ ਦੇਖਣ ਆਏ। ਇਕ ਅੰਦਾਜ਼ੇ ਅਨੁਸਾਰ ਚਾਰ ਮਾਲਜ਼ ਵਿੱਚ ਇਸ ਫਿਲਮ ਦੇ ਅੱਜ ਚੱਲੇ 65 ਸ਼ੋਅ ਦੌਰਾਨ 14,000 ਤੋਂ ਵੱਧ ਵਿਅਕਤੀਆਂ ਨੇ ਫਿਲਮ ਦੇਖੀ।
ਪੁਲੀਸ ਨੇ ਸਵੇਰੇ ਹੀ ਚਾਰੇ ਮਾਲਜ਼ ਦੇ ਦੁਆਲੇ ਨਾਕਾਬੰਦੀ ਕਰਕੇ ਪਾਰਕਿੰਗਾਂ ਵੀ ਖਾਲੀ ਕਰਵਾ ਲਈਆਂ ਸਨ। ਬਠਿੰਡਾ, ਸੰਗਰੂਰ, ਡੱਬਵਾਲੀ, ਸ੍ਰੀ ਮੁਕਤਸਰ ਸਾਹਿਬ ਆਦਿ ਤੋਂ ਫਿਲਮ ਦੇਖਣ ਆਏ ਡੇਰੇ ਦੇ ਚੇਲੇ ਪੁਲੀਸ ਰੋਕਾਂ ਕਾਰਨ ਆਪਣੀਆਂ ਗੱਡੀਆਂ ਮਾਲਜ਼ ਤੋਂ ਦੂਰ ਖੜ੍ਹੀਆਂ ਕਰਕੇ ਪੈਦਲ ਹੀ ਫਿਲਮ ਦੇਖਣ ਪੁੱਜੇ। ਵੱਡੀ ਗਿਣਤੀ ਵਿੱਚ ਚੇਲੇ ਫਿਲਮ ਦੇ ਦ੍ਰਿਸ਼ਾਂ ਵਾਲੀਆਂ ਟੀ-ਸ਼ਰਟਾਂ ਪਾ ਕੇ ਪੁੱਜੇ। ਪੁਲੀਸ ਵੱਲੋਂ ਮਾਲ ਦੀ ਨਾਕਾਬੰਦੀ ਕਰਕੇ ਪਾਰਕਿੰਗਾਂ ਵੀ ਖਾਲੀ ਕਰਵਾਉਣ ਕਾਰਨ ਮਾਲਜ਼ ਵਿੱਚ ਲੱਗੀਆਂ ਹੋਰ ਫਿਲਮਾਂ ਅੱਜ ਮੰਦੀ ਦਾ ਸ਼ਿਕਾਰ ਰਹੀਆਂ ਕਿਉਂਕਿ ਪੁਲੀਸ ਦੇ ਸਖ਼ਤ ਪ੍ਰਬੰਧਾਂ ਕਾਰਨ ਆਮ ਲੋਕਾਂ ਨੇ ਹੋਰ ਫਿਲਮਾਂ ਦੇਖਣ ਲਈ ਮਾਲਜ਼ ਵਿੱਚ ਆਉਣ ਤੋਂ ਸੰਕੋਚ ਹੀ ਕੀਤਾ। ਪੁਲੀਸ ਨੇ ਮਾਲਜ਼ ਨੂੰ ਜਾਣ ਵਾਲੀਆਂ ਸੜਕਾਂ ’ਤੇੇ ਵੀ ਰੋਕਾਂ ਲਾਈਆਂ ਸਨ।
ਡੇਰਾ ਪ੍ਰਬੰਧਕਾਂ ਵੱਲੋਂ ਜਿੱਥੇ ਚੇਲਿਆਂ ਲਈ ਟਿਕਟਾਂ ਬੁੱਕ ਕਰਵਾਈਆਂ ਹਨ ਉਥੇ ਉਨ੍ਹਾਂ ਲਈ ਗੱਡੀਆਂ ਦੇ ਪ੍ਰਬੰਧ ਵੀ ਖੁਦ ਕੀਤੇ ਜਾਪਦੇ ਹਨ। ਡੇਰਾ ਚੇਲੇ ਗੱਡੀਆਂ ਭਰ ਕੇ ਚੰਡੀਗੜ੍ਹ ਫਿਲਮ ਦੇਖਣ ਪੁੱਜੇ।

05/02/2015

Likes Followers Post Share View Subscribers Favorites Circles Tweets ReTweets RePins List

30/09/2014

Sharmila Tagore Sarika

30/09/2014
09/08/2014

Jo gau-mata ke liye dil me humdardi rkhta h wo jarur share kre. Share This

Address

39a, Gupta Park
Najafgarh
110043

Alerts

Be the first to know and let us send you an email when topsocialgroups.com posts news and promotions. Your email address will not be used for any other purpose, and you can unsubscribe at any time.

Contact The Business

Send a message to topsocialgroups.com:

Share