PashuBoli

PashuBoli PashuBoli is a transnational company dedicated farmers and their agricultural requirements.

16/07/2021

ਪਸ਼ੂਆਂ ਨੂੰ ਗਰਮੀ ਤੋਂ ਬਚਾਣ ਲਈ ਫੌਗਰ ਤੇ ਗੱਦੇ ।ਆਪਣੇ ਨੇੜੇ ਦੇ ਪਸ਼ੁਬੋਲੀ ਸਟੋਰ ਤੇ ਸੰਪਰਕ ਕਰੋ

ਕੀ ਤੁਸੀਂ ਵੀ ਦੁੱਧ ਦੇਣ ਵਾਲੇ ਪਸ਼ੂਆਂ ਦੇ ਰੁਕੇ ਹੋਏ ਵਿਕਾਸ ਤੋਂ ਪਰੇਸ਼ਾਨ ਹੋ ? ਘਬਰਾਓ ਨਹੀਂ , ਅੱਜ ਹੀ ਅਪਣਾਓ ਤੁਹਾਡੇ ਨਜ਼ਦੀਕੀ ਦ ਵੇ ਸਟੋਰ ਤੇ ਉ...
17/06/2021

ਕੀ ਤੁਸੀਂ ਵੀ ਦੁੱਧ ਦੇਣ ਵਾਲੇ ਪਸ਼ੂਆਂ ਦੇ ਰੁਕੇ ਹੋਏ ਵਿਕਾਸ ਤੋਂ ਪਰੇਸ਼ਾਨ ਹੋ ? ਘਬਰਾਓ ਨਹੀਂ , ਅੱਜ ਹੀ ਅਪਣਾਓ ਤੁਹਾਡੇ ਨਜ਼ਦੀਕੀ ਦ ਵੇ ਸਟੋਰ ਤੇ ਉਪਲਬਧ ਸੱਪਲੀਮੈਂਟ
ਪਸ਼ੂਆਂ ਦੇ ਡਾਕਟਰ ਦੁਵਾਰਾ ਸੁਜਾਯਾ ਭਰੋਸੇਮੰਦ ਸੱਪਲੀਮੈਂਟ |

ਵਧੇਰੇ ਜਾਣਕਾਰੀ ਲਈ ਸਾਡੀ ਐਪ ਡਾਊਨਲੋਡ ਕਰੋ ਜਾਂ ਤੁਹਾਡੇ ਨਜ਼ਦੀਕੀ ਦ ਵੇ ਸਟੋਰ ਤੇ ਸੰਪਰਕ ਕਰੋ https://play.google.com/store/apps/details?id=biding.animal.com.animalbiding






ਆਓ ਵਧਾਯਿਏ ਦੁੱਧ ਦਾ ਵਪਾਰ , ਪਸ਼ੂਆਂ ਨੂੰ ਦਯਿਏ ਸੰਪੂਰਨ ਆਹਾਰ | ਵਧੇਰੇ ਜਾਣਕਾਰੀ ਲਈ ਸਾਡੀ ਐਪ ਡਾਊਨਲੋਡ ਕਰੋ  ਜਾਂ ਤੁਹਾਡੇ ਨਜ਼ਦੀਕੀ ਦ ਵੇ ਸਟੋਰ ...
16/06/2021

ਆਓ ਵਧਾਯਿਏ ਦੁੱਧ ਦਾ ਵਪਾਰ , ਪਸ਼ੂਆਂ ਨੂੰ ਦਯਿਏ ਸੰਪੂਰਨ ਆਹਾਰ |

ਵਧੇਰੇ ਜਾਣਕਾਰੀ ਲਈ ਸਾਡੀ ਐਪ ਡਾਊਨਲੋਡ ਕਰੋ ਜਾਂ ਤੁਹਾਡੇ ਨਜ਼ਦੀਕੀ ਦ ਵੇ ਸਟੋਰ ਤੇ ਸੰਪਰਕ ਕਰੋ https://play.google.com/store/apps/details?id=biding.animal.com.animalbiding






ਜੈਵਿਕ ਖੇਤੀ ਅਪਣਾਓ ਅਤੇ ਆਪਣੀਆਂ ਆਉਣ ਵਾਲਿਆਂ ਨਸਲਾਂ ਨੂੰ ਕੈਂਸਰ ਵਰਗੀਆਂ ਘਾਤਕ ਬਿਮਾਰੀਆਂ ਤੋਂ ਬਚਾਓ | ਵਧੇਰੇ ਜਾਣਕਾਰੀ ਲਈ ਐਪ ਡਾਊਨਲੋਡ ਕਰੋ  ...
14/06/2021

ਜੈਵਿਕ ਖੇਤੀ ਅਪਣਾਓ ਅਤੇ ਆਪਣੀਆਂ ਆਉਣ ਵਾਲਿਆਂ ਨਸਲਾਂ ਨੂੰ ਕੈਂਸਰ ਵਰਗੀਆਂ ਘਾਤਕ ਬਿਮਾਰੀਆਂ ਤੋਂ ਬਚਾਓ | ਵਧੇਰੇ ਜਾਣਕਾਰੀ ਲਈ ਐਪ ਡਾਊਨਲੋਡ ਕਰੋ https://play.google.com/store/apps/details?id=biding.animal.com.animalbiding


ਪਸ਼ੂ ਪਾਲਣ ਤੇ ਖੇਤੀਬਾੜੀ ਲਈ ਪਸ਼ੂਬੋਲੀ ਐਪ ਡਾਊਨਲੋਡ ਕਰੋ ।ਅੱਜ ਹੀ ਡਾਊਨਲੋਡ ਕਰੋ ਅਤੇ ਪਾਓ ਫ਼ਰੀ ਪਸ਼ੂ ਪਾਲਣ ਤੇ ਖੇਤੀਬਾੜੀ ਡਾਕਟਰ ਦੀ ਸਹਾਇਤਾ । h...
08/06/2021

ਪਸ਼ੂ ਪਾਲਣ ਤੇ ਖੇਤੀਬਾੜੀ ਲਈ ਪਸ਼ੂਬੋਲੀ ਐਪ ਡਾਊਨਲੋਡ ਕਰੋ ।
ਅੱਜ ਹੀ ਡਾਊਨਲੋਡ ਕਰੋ ਅਤੇ ਪਾਓ ਫ਼ਰੀ ਪਸ਼ੂ ਪਾਲਣ ਤੇ ਖੇਤੀਬਾੜੀ ਡਾਕਟਰ ਦੀ ਸਹਾਇਤਾ । https://play.google.com/store/apps/details?id=biding.animal.com.animalbiding

09/11/2020
ਤੀਜੇ ਪਾਤਸ਼ਾਹ, ਸ੍ਰੀ ਗੁਰੂ ਅਮਰਦਾਸ ਜੀ ਦੇ ਪਾਵਨ ਪ੍ਰਕਾਸ਼ ਦਿਹਾੜੇ ਦੀਆਂ ਸਮੂਹ ਸੰਗਤ ਨੂੰ ਲੱਖ-ਲੱਖ ਵਧਾਈਆਂ। ਗੁਰੂ ਮਹਾਰਾਜ ਜੀ ਨੇ ਅਨੰਦ ਸਾਹਿਬ ਦ...
06/05/2020

ਤੀਜੇ ਪਾਤਸ਼ਾਹ, ਸ੍ਰੀ ਗੁਰੂ ਅਮਰਦਾਸ ਜੀ ਦੇ ਪਾਵਨ ਪ੍ਰਕਾਸ਼ ਦਿਹਾੜੇ ਦੀਆਂ ਸਮੂਹ ਸੰਗਤ ਨੂੰ ਲੱਖ-ਲੱਖ ਵਧਾਈਆਂ। ਗੁਰੂ ਮਹਾਰਾਜ ਜੀ ਨੇ ਅਨੰਦ ਸਾਹਿਬ ਦੀ ਅਨੰਦਮਈ ਬਾਣੀ ਰਾਹੀਂ ਲੋਕਾਈ ਦੀ ਰਾਹ ਰੁਸ਼ਨਾਈ ਅਤੇ ਕੁਰੀਤੀਆਂ ਦਾ ਖ਼ਾਤਮਾ ਕਰਦਿਆਂ ਇੱਕ ਸਿਹਤਮੰਦ ਸਮਾਜ ਦੀ ਸਥਾਪਨਾ ਕੀਤੀ।

पशुबोली ऐप किसानो की हर समस्या का समाधान करने के लिए प्रयास कर रही है चाहे वो पेस्टिसाइड हो या खेत में बीज बोना घर बैठे ...
16/04/2020

पशुबोली ऐप किसानो की हर समस्या का समाधान करने के लिए प्रयास कर रही है चाहे वो पेस्टिसाइड हो या खेत में बीज बोना
घर बैठे पशुबोली ऐप डाउनलोड करे और पाए इन सभी समस्याओं का समाधान
, , ,

ਕੋਰੋਨਾ ਵਾਇਰਸ ਦੇ ਚਲਦਿਆਂ ਕਿਸਾਨ ਭਰਾਵਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਆਉਣ ਵਾਲੀ ਸਾਉਣੀ ਦੀਆ ਫ਼ਸਲਾਂ ਦੀਬਿਜਾਈ ਦੇ ਬੀਜਾਂ ਲਈ ਬਿਲਕੁਲ ਵੀ ਫ਼ਿ...
14/04/2020

ਕੋਰੋਨਾ ਵਾਇਰਸ ਦੇ ਚਲਦਿਆਂ ਕਿਸਾਨ ਭਰਾਵਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਆਉਣ ਵਾਲੀ ਸਾਉਣੀ ਦੀਆ ਫ਼ਸਲਾਂ ਦੀ
ਬਿਜਾਈ ਦੇ ਬੀਜਾਂ ਲਈ ਬਿਲਕੁਲ ਵੀ ਫ਼ਿਕਰਮੰਦ ਨਹੀਂ ਹੋਣਾI ਤੁਸੀ ਹੁਣੇ ਪਸ਼ੂਬੋਲੀ ਐਪ ਡਾਊਨਲੋਡ ਕਰੋ ਅਤੇ ਕਿਸਾਨ
ਪੈਨਲ ਵਿਚ ਜਾ ਕੇ ਆਪਣੇ ਨਜ਼ਦੀਕੀ ਡੀਲਰ ਤੋਂ ਮਨਚਾਹੇ ਬੀਜ ਦੀ ਬੁਕਿੰਗ ਕਰਵਾਓ ਤੇ ਹੋਰ ਵੀ ਜਾਣਕਾਰੀ ਪ੍ਰਾਪਤ ਕਰੋI

Address

JMK Tower, Near City Park Hotel, Rajokari Flyover, N. H/8
New Delhi
110037

Alerts

Be the first to know and let us send you an email when PashuBoli posts news and promotions. Your email address will not be used for any other purpose, and you can unsubscribe at any time.

Contact The Business

Send a message to PashuBoli:

Share