Sarpanch Karmpal Bhullar

Sarpanch Karmpal Bhullar This page is created by Karam Bhullar

20/12/2025

Waheguru ji

05/09/2025
ਜਿਨਾਂ ਕਿਸਾਨਾਂ ਨੇ ਬੈਂਕ ਤੋਂ ਲੋਨ ਪ੍ਰਾਪਤ ਕਰਕੇ ਦਧਾਰੂ ਪਸ਼ੂਆਂ ਦੀ ਖਰੀਦ ਕੀਤੀ ਹੈ| ਜੇਕਰ ਉਨਾਂ ਦੇ ਜਾਨਵਰ  ਹੜਾਂ ਕਾਰਨ ਮਾਰੇ ਗਏ ਜਾਂ ਰੁੜ ਗਏ...
02/09/2025

ਜਿਨਾਂ ਕਿਸਾਨਾਂ ਨੇ ਬੈਂਕ ਤੋਂ ਲੋਨ ਪ੍ਰਾਪਤ ਕਰਕੇ ਦਧਾਰੂ ਪਸ਼ੂਆਂ ਦੀ ਖਰੀਦ ਕੀਤੀ ਹੈ| ਜੇਕਰ ਉਨਾਂ ਦੇ ਜਾਨਵਰ ਹੜਾਂ ਕਾਰਨ ਮਾਰੇ ਗਏ ਜਾਂ ਰੁੜ ਗਏ ਹਨ ਉਹ ਹੇਠਾਂ ਦਿੱਤੇ ਫਾਰਮ ਨੂੰ ਭਰ ਕੇ ਜਿਸ ਬੈਂਕ ਤੋਂ ਲੋਨ ਲਿਆ ਹੈ ਉਸ ਵਿੱਚ ਜਮਾ ਕਰਾਉਣ ਤਾਂ ਜੋ ਕਿ ਉਨਾਂ ਨੂੰ ਬੈਂਕ ਦੀ ਬੀਮਾ ਰਾਸ਼ੀ ਪ੍ਰਾਪਤ ਹੋ ਸਕੇ 🙏🙏

ਹਾਂਜੀ ਪਿਆਰੇ ਦੋਸਤੋਂ ਬੀਤੇਂ ਵਰ੍ਹੇ 2024 ਚ ਮੇਰੇ ਤੋਂ ਇੱਕ ਨਹੀਂ ਅਨੇਕਾਂ ਗ਼ਲਤੀਆਂ ਹੋਈਆਂ ਹੋਣਗੀਆਂ ਮੈ ਆਪਣੇਂ ਵੱਲੋਂ ਸਾਰੇ ਦੋਸਤ ਮਿੱਤਰਾਂ ਅਤ...
31/12/2024

ਹਾਂਜੀ ਪਿਆਰੇ ਦੋਸਤੋਂ ਬੀਤੇਂ ਵਰ੍ਹੇ 2024 ਚ ਮੇਰੇ ਤੋਂ ਇੱਕ ਨਹੀਂ ਅਨੇਕਾਂ ਗ਼ਲਤੀਆਂ ਹੋਈਆਂ ਹੋਣਗੀਆਂ ਮੈ ਆਪਣੇਂ ਵੱਲੋਂ ਸਾਰੇ ਦੋਸਤ ਮਿੱਤਰਾਂ ਅਤੇ ਚਾਹੁਣ ਵਾਲਿਆਂ ਤੋਂ ਨਿਮਰਤਾ ਅਤੇ ਸਤਿਕਾਰ ਸਹਿਤ ਮਾਫ਼ੀ ਮੰਗਦਾ ਹਾਂ ਅਤੇ ਉਸ ਸੱਚੇ ਪਾਤਸ਼ਾਹ, ਪਰਮਾਤਮਾ, ਵਾਹਿਗੁਰੂ ਅੱਗੇ ਅਰਦਾਸ ਕਰਦਾ ਹਾਂ ਨਵਾਂ ਸਾਲ 2025 ਸਾਡੇ ਸਾਰਿਆ ਲਈ ਤੰਦਰੁਸਤੀਆ, ਤਰੱਕੀਆਂ ਅਤੇ ਖੁਸ਼ੀਆਂ ਲੈਕੇ ਆਵੇ ਅਲਵਿਦਾ 2024 ਅਤੇ ਜੀ ਆਇਆ ਨੂੰ 2025

ਸਫ਼ਰ-ਏ-ਸ਼ਹਾਦਤ 13 ਪੋਹ ਦਾ ਇਤਿਹਾਸ
27/12/2024

ਸਫ਼ਰ-ਏ-ਸ਼ਹਾਦਤ
13 ਪੋਹ ਦਾ ਇਤਿਹਾਸ

10/07/2024
17/03/2024

ਆ ਗਿਆ ਨਿੱਕਾ ''ਸਿੱਧੂ ਮੂਸੇਵਾਲਾ''
ਬਾਪੂ ਬਲਕੌਰ ਨੇ ਸਾਂਝੀ ਕੀਤੀ ਪੁੱਤ ਦੀ ਫੋਟੋ
ਤੁਸੀਂ ਵੀ ਦਿਓ ਵਧਾਈ

This page is created by Karam Bhullar

ਮਹਾਂ ਸ਼ਿਵਰਾਤਰੀ ਦੇ ਪਾਵਨ ਦਿਹਾੜੇ ਦੀਆਂ ਆਪ ਸਭ ਨੂੰ ਲੱਖ-ਲੱਖ ਵਧਾਈਆਂ!
08/03/2024

ਮਹਾਂ ਸ਼ਿਵਰਾਤਰੀ ਦੇ ਪਾਵਨ ਦਿਹਾੜੇ ਦੀਆਂ ਆਪ ਸਭ ਨੂੰ ਲੱਖ-ਲੱਖ ਵਧਾਈਆਂ!

ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 647ਵੇਂ ਪ੍ਰਕਾਸ਼ ਪੁਰਬ ਦੀਆਂ ਸਭ ਨੂੰ ਲੱਖ ਲੱਖ ਵਧਾਈਆਂ।
24/02/2024

ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 647ਵੇਂ ਪ੍ਰਕਾਸ਼ ਪੁਰਬ ਦੀਆਂ ਸਭ ਨੂੰ ਲੱਖ ਲੱਖ ਵਧਾਈਆਂ।

Address

Rampura Phul
Rampuraphul
151103

Telephone

+919649500026

Website

Alerts

Be the first to know and let us send you an email when Sarpanch Karmpal Bhullar posts news and promotions. Your email address will not be used for any other purpose, and you can unsubscribe at any time.

Contact The Business

Send a message to Sarpanch Karmpal Bhullar:

Share