Avtar Bhaur

Avtar Bhaur Contact information, map and directions, contact form, opening hours, services, ratings, photos, videos and announcements from Avtar Bhaur, Business service, village bhaur, Sultanpur Lodhi.

12/05/2015
18/10/2014

ਹਮੇਸ਼ਾ ਉਨ੍ਹਾ ਲੋਕਾਂ ਦੇ ਹੀ ਨੇੜੇ ਹੀ ਨਾ ਰਹੋ,
ਜਿਹੜੇ ਤਹਾਨੂੰ ਖੁਸ਼ ਰਖਦੇ ਹਨ,
ਸਗੋਂ ਕਦੇ ਉਨ੍ਹਾ ਦੇ ਨੇੜੇ ਵੀ ਜਾਉ,
ਜਿਹੜੇ ਤੁਹਾਡੇ ਬਿਨਾਂ ਖੁਸ਼ ਨਹੀਂ ਰਹਿ ਸਕਦੇ।

15/10/2014

ਤਾਰੀਖ ਹਰ ਵਿਅਕਤੀ ਨੂੰ ਹਰ ਮੋੜ ਤੇ ਵਫਾ ਨਹੀਂ ਕਰਦੀ,
ਤੁਹਾਡਾ ਵਰਤਮਾਨ ਸੋਨਾ ਵੀ ਬਣ ਸਕਦਾ ਹੈ,
ਪਿੱਤਲ ਵੀ।...ਜਸਵੰਤ ਸਿੰਘ 'ਕੰਵਲ '

23/09/2014

ਘੱਟ ਰਿਸਕ ਘੱਟ ਮੁਨਾਫਾ...ਵਪਾਰ ਕਹਿੰਦੇ ਹਨ,
ਵੱਧ ਰਿਸਕ ਵੱਧ ਮੁਨਾਫਾ ..ਜੂਆ ਕਹਿੰਦੇ ਹਨ,
ਘੱਟ ਰਿਸਕ ਵੱਧ ਮੁਨਾਫਾ ...ਮੌਕਾ ਕਹਿੰਦੇ ਹਨ॥ ....ਅ:ਸਿੰਘ. 'ਭੌਰ '

15/09/2014

ਜਿੰਦਗੀ ਵਿੱਚ ਜੇ ਰੋਸਾ ਨਾ ਹੋਵੇ,
ਤਾਂ ਅਸੀਂ ਮਨਾਏ ਜਾਣ ਦੇ ਅਨੰਦ ਤੋਂ ਵਾਂਝੇ ਹੋ ਜਾਵਾਂਗੇ॥

12/09/2014

ਕਸਮ ਉਹਨਾਂ ਲੋਕਾਂ ਨੂੰ ਵਿਸਵਾਸ਼ ਦਿਵਾਉਣ ਲਈ ਖਾਧੀ ਜਾਂਦੀ ਹੈ,
ਜਿਹੜੇ ਕਸਮਾਂ ਵਿੱਚ ਯਕੀਨ ਰੱਖਦੇ ਨੇ,
ਵਰਨਾ -ਕਸਮ ਸੱਚ ਬੋਲਣ ਦੀ ਗਰੰਟੀ ਨਹੀਂ॥
ਅ: ਸਿੰਘ. 'ਭੌਰ '

Address

Village Bhaur
Sultanpur Lodhi
144626

Telephone

8872447275

Website

Alerts

Be the first to know and let us send you an email when Avtar Bhaur posts news and promotions. Your email address will not be used for any other purpose, and you can unsubscribe at any time.

Share