Sonu property advisor

Sonu property advisor Contact information, map and directions, contact form, opening hours, services, ratings, photos, videos and announcements from Sonu property advisor, Business service, Bhikhiwind, Tarn Taran.

16/08/2020

ਸੁਨਿਹਰੀ ਮੌਕਾ ਕਿਸ਼ਤਾਂ ਅਤੇ ਡਰਾਅ ਅਧੀਨ ਪਲਾਟ


ਮੈਂ ਸਾਰੇ ਵੀਰਾ ਨੂੰ ਬੇਨਤੀ ਕਰਦਾ ਹਾਂ ਕਿ ਸਾਡੇ ਸਤਿਕਾਰਯੋਗ ਵੱਡੇ ਵੀਰ ਜੀ dr ਤਰਸੇਮ ਸਿੰਘ ਲਖਨਪਾਲ ਜੀ ਨੇ ਅੱਡਾ ਭਿੱਖੀਵਿੰਡ ਪਹੂਵਿੰਡ ਰੋਡ ਵਿਚ ਇਕ ਕਲੋਨੀ ਜਿਸਦਾ ਨਾਮ ਉੱਪਲ ਕਲੋਨੀ ਹੈ ਦੀ ਕਟਿੰਗ ਬਹੁਤ ਘੱਟ ਰੇਟ ਤੇ ਕੀਤੀ ਗਈ ਹੈ ਜੋ ਕੇ ਕਿਸ਼ਤਾਂ ਅਤੇ ਲੱਕੀ ਸਕੀਮ ਅਧੀਨ ਹੈ ਜਿਸ ਵਿਚ 100 ਪਲਾਟ ਕਟਿਆ ਗਿਆ ਹੈ

ਜਿਸਦਾ ਵੇਰਵਾ 1,25,000/ਰੁਪਏ ਪ੍ਰਤੀ ਮਰਲਾ ਰੱਖਿਆ ਗਿਆ ਜਿਸਦੇ ਹਰ ਪਲਾਟ ਦਾ ਇਕ ਹੀ ਮੂਲ ਹੋਵੇਗਾ

ਇਸ ਕਲੋਨੀ ਵਿਚ 3.5 ਮਰਲੇ 4 ਮਰਲੇ 4.5 ਮਰਲੇ 5 ਮਰਲੇ 6 ਮਰਲੇ ਦੇ ਪਲਾਟ ਕੱਟੇ ਗਏ ਹਨ

ਜੇਕਰ ਕੋਈ ਵੀਰ (3.5) ਮਰਲੇ ਦਾ ਪਲਾਟ ਲੈਂਦਾ ਤਾਂ ਇਸਨੂੰ ਪਹਿਲਾ ਬਿਆਨੇ ਦੀ ਰਕਮ 109400/ ਦੇਣੀ ਹੋਵੇਗੀ ਇਹ ਰਕਮ ਲੈਕੇ ਅਤੇ ਬਾਅਦ ਵਿਚ ਲੱਕੀ ਸਕੀਮ ਅਧੀਨ ਡਰਾਅ ਕੱਢਿਆ ਜਾਵੇਗਾ ਜਿਸ ਵੀਰ ਦਾ ਡਰਾਅ ਨਿਕਲ ਆਉਂਦਾ ਹੈ ਤਾਂ ਉਸਤੋਂ ਅੱਗੇ ਕੋਈ ਪੈਸਾ ਨਹੀਂ ਲਿਆ ਜਾਵੇਗਾ ਅਤੇ ਜਿਨਾਂ ਵੀਰਾ ਦਾ ਪਲਾਟ ਨਹੀਂ ਨਿਕਲ ਦਾ ਤਾ ਉਹ 5 ਮਹੀਨੇ ਬਾਅਦ ਆਪਣੀ ਬਕਾਇਆ ਰਹਿੰਦੀ ਰਕਮ ਵਿਚੋਂ 2 ਕਿਸ਼ਤ 65620/ਰੁਪਏ ਲਏ ਜਾਣਗੇ ਅਤੇ ਫਿਰ ਪੰਜ ਮਹੀਨੇ ਬਾਅਦ ਇੱਕ ਡਰਾਅ ਕਢਿਆ ਜਾਵੇਗਾ ਜਿਸਦਾ ਨਿਕਲ ਜਾਵੇ ਬਕਾਇਆ ਰਕਮ ਬੰਦ ਇਆ ਤਰ੍ਹਾ ਜੇਕਰ ਕਿਸੇ ਵੀਰ ਦਾ ਪਲਾਟ ਡਰਾਅ ਵਿਚ ਨਹੀਂ ਨਿਕਲਦਾ ਟਾ ਓਸ ਵੀਰ ਕੋਲ ਕਿਸ਼ਤਾਂ ਵਾਸਤੇ 30 ਮਹੀਨੇ ਯਾਨੀ ਕਿ ਢਾਈ ਸਾਲ ਦਾ ਟਾਈਮ ਹੈ
ਮੈਂ ਪ੍ਰਾਤੀ ਪਲਾਟ ਦਾ ਬਿਆਨਾਂ ਅਤੇ ਕਿਸ਼ਤ ਦਾ ਵੇਰਵਾ ਇਸ ਤਰ੍ਹਾਂ ਹੈ
(1). 3.5 ਪਲਾਟ 125000 ਪ੍ਰਤਿ ਮਰਲਾ 3.5 ਕੁਲ ਰਕਮ 4.37.500/ਰੁਪਏ ਏਸਦੀਆ ਕਿਸ਼ਤਾਂ ਪਹਿਲਾ ਬਿਆਨਾਂ 109400/ਰੁਪਏ ਅਤੇ ਫਿਰ ਪੰਜ ਮਹੀਨੇ ਬਾਅਦ ਦੂਸਰੀ ਕਿਸ਼ਤ 65620/ ਅਤੇ ਤੀਸਰੀ ਕਿਸ਼ਤ 65620/ਰੁਪਏ ਅਤੇ ਚੋਥੀ ਕਿਸ਼ਤ 65620/ਰੁਪਏ 65620/ਪੰਜਵੀਂ ਕਿਸ਼ਤ 65620/ਰੁਪੈ ਅਤੇ ਸ਼ੇਵੀ ਕਿਸ਼ਤ 65620/ਰੁਪਏ ਲਈ ਜਾਵੇਗੀ ਇਸ ਤਰ੍ਹਾ ਕੁਲ ਰਕਮ 437500/ਰੁਪਏ ਲਏ ਜਾਣਗੇ

4 ਮਰਲੇ ਪਲਾਟ ਦਾ ਵੇਰਵਾ ਕੁਲ ਪਲਾਟ 500000/ ਦਾ ਹੋਵੇਗਾ ਪਹਿਲੀ ਕਿਸ਼ਤ 125000/ ਰੁਪਏ ਅਤੇ ਹਰ ਪੰਜ ਮਹੀਨੇ ਬਾਅਦ 75000/ਰੁਪੈ ਬਾਕੀ ਦਾ ਸਾਰਾ ਵੇਰਵਾ ਜਿਸ ਤਰ੍ਹਾ ਉਪਰ ਲਿਖਿਆ ਗਿਆ ਓਸ ਤਰ੍ਹਾ ਹੋਵੇਗਾ

4.5 ਪਲਾਟ ਇਹ ਪਲਾਟ ਕੁਲ 5,62,500/ ਦਾ ਹੋਵੇਗਾ ਇਸਦਾ ਬਿਆਨਾਂ ਪਹਿਲੀ ਕਿਸ਼ਤ 1,41,000/ਰੁਪਏ ਅਤੇ ਦੂਸਰੀ ਕਿਸ਼ਤ 84300/ਰੁਪਏ ਅਤੇ ਬਾਕੀ ਦੀਆਂ ਕਿਸ਼ਤਾਂ ਵੀ ਏਨੀਆ ਹੋਣਗੀਆ

5 ਮਰਲੇ ਪਲਾਟ ਕੁਲ ਪਲਾਟ 6,25,000/ਹੋਵੇਗਾ ਅਤੇ ਇਸਦੀ ਪਹਿਲੀ ਕਿਸ਼ਤ 1,57,000/ਰੁਪਏ ਅਤੇ ਦੂਸਰੀ ਕਿਸ਼ਤ 93600/ਰੁਪਏ ਹੋਵੇਗੀ ਅਤੇ ਬਾਕੀ ਦੀਆਂ ਕਿਸ਼ਤਾਂ ਦੀਆ ਸਾਰੀਆ ਕਿਸ਼ਤਾਂ ਇਸ ਅਨੁਸਾਰ ਹੋਣਗੀਆ ਪਲਾਟ ਦੀ ਜਿੰਨੀ ਰਕਮ ਵੋਵੇਗੀ ਓਨੀ ਹੀ ਲਈ ਜਾਵੇਗੀ ਇਹਨਾਂ ਪਲਾਟ ਉਪਰ ਕੋਈ ਵਿਆਜ ਨਹੀਂ ਲਗੇਗੀ ਨਾ ਹੀ ਜੁਰਮਾਨਾ ਪਾਇਆ ਜਾਵੇਗਾ ਜਿਸ ਵੀਰ ਦਾ ਪਲਾਟ ਡਰਾਅ ਵਿਚ ਨਿਕਲ ਜਾਵੇਗਾ ਉਸਦੀ ਕਿਸ਼ਤ ਬੰਦ ਹੋ ਜਾਵੇਗੀ ਉਸ ਵੀਰ ਨੂੰ ਬੈ ਦੀ ਰਜਿਸਟਰੀ ਮੌਕੇ ਤੇ ਕੀਤੀ ਜਾਵੇਗੀ

ਜੇਕਰ ਕੋਈ ਵੀਰ ਪਲਾਟ ਖਰੀਦ ਕੇ ਆਪਣਾ ਮਕਾਨ ਕੋਠੀ ਬਣਾਉਣਾ ਚਾਹੁੰਦਾ ਤਾਂ ਉਹ ਵੀਰ ਨੂੰ ਸ਼ਰਤਾਂ ਮੁਤਾਬਕ ਕਬਜਾ ਵੀ ਦਿੱਤਾ ਜਾਵੇਗਾ

ਸੋਨੂੰ ਧਵਨ 7009468756

16/08/2020

੍ਡ੍ਰੀਮ ਸਿਟੀ ਕਲੋਨੀ ਭਿਖੀਵਿੰਡ ਵਿੱਚ ਪਲਾਟ ਖ੍ਰੀਦਣ ਲਈ ਸੰਪਰਕ ਕਰੋ ਸੋਨੂੰ ਧਵਨ 70094 68756,98721 35122
(ਗੋਲਡੀ ਸ਼ਰਮਾ 88474 82072)
(ਮਨਜੀਤ ਸਿੰਘ ਕੰਡਾ )98140 70272, 98882 68120)
( 1) ਭਿੱਖੀਵਿੰਡ ਵਿਚ ਉੱਪਲ ਕਲੋਨੀ, ਡ੍ਰੀਮ ਸਿਟੀ ਕਲੋਨੀ, ਸੁਰਜੀਤ ਅਵਿਨਿਊ ਕਲੋਨੀ ਪੂਹਲਾ ਰੋਡ,ਵਿਚ ਰਿਹਾਇਸ਼ੀ ਪਲਾਟ, ਮਕਾਨ , ਕੋਠੀਆਂ, ਵਿਉਪਾਰ ਵਾਸਤੇ ਦੁਕਾਨਾ, ਵਾਹੀਯੋਗ ਜਮੀਨ, ਕਲੋਨੀ ਕਟਣ ਵਾਸਤੇ ਜਮੀਨ ਖ੍ਰੀਦਣ ਅਤੇ ਵੇਚਣ ਲਈ ਸੰਪਰਕ ਕਰੋ

੍ਡ੍ਰੀਮ ਸਿਟੀ ਕਲੋਨੀ ਭਿਖੀਵਿੰਡ ਵਿੱਚ ਪਲਾਟ ਖ੍ਰੀਦਣ ਲਈ ਸੰਪਰਕ ਕਰੋ ਸੋਨੂੰ ਧਵਨ 70094 68756,98721 35122 (ਗੋਲਡੀ ਸ਼ਰਮਾ 88474 82072) (ਮਨ...
16/08/2020

੍ਡ੍ਰੀਮ ਸਿਟੀ ਕਲੋਨੀ ਭਿਖੀਵਿੰਡ ਵਿੱਚ ਪਲਾਟ ਖ੍ਰੀਦਣ ਲਈ ਸੰਪਰਕ ਕਰੋ ਸੋਨੂੰ ਧਵਨ 70094 68756,98721 35122 (ਗੋਲਡੀ ਸ਼ਰਮਾ 88474 82072) (ਮਨਜੀਤ ਸਿੰਘ ਕੰਡਾ 98140 70272, 98882 68120)

Uppal clony 3,4,5,6  marle plot instolment time of 30 months
16/08/2020

Uppal clony 3,4,5,6 marle plot instolment time of 30 months

Address

Bhikhiwind
Tarn Taran
143303

Website

Alerts

Be the first to know and let us send you an email when Sonu property advisor posts news and promotions. Your email address will not be used for any other purpose, and you can unsubscribe at any time.

Share