Shah Kheti Store

Shah Kheti Store Pesticides and Fertilisers Shop

19/05/2026

ਫੀਲਡ ਦੌਰਾਨ Nuziveedu Seeds Ltd ਦੀ Danvir Sim Sim ਮੱਕੀ ਦੇ ਖੇਤ ਦਾ ਜਾਇਜਾ ਲਿਆ, ਇਸ ਮੌਕੇ Nuziveedu Co. ਦੇ TM Varinder Malhi ਤੇ ਵੈਰੋਵਾਲ ਸਫਲ ਕਿਸਾਨ ਤੇ ਕਿਸਾਨ ਆਗੂ Harvinder Singh Happy Gill ਵੀ ਹਾਜਰ ਸਨ l

02/05/2026
ਸੋਮਵਾਰ ਬੰਦ, ਸੋਮਵਾਰ ਬੰਦ, ਸੋਮਵਾਰ ਬੰਦ, ਸੋਮਵਾਰ ਬੰਦ
25/04/2026

ਸੋਮਵਾਰ ਬੰਦ, ਸੋਮਵਾਰ ਬੰਦ, ਸੋਮਵਾਰ ਬੰਦ, ਸੋਮਵਾਰ ਬੰਦ

02/11/2025

coromandel international ltd ਦਾ Groplus ਸੁਪਰ ਤੋਂ ਬਾਅਦ NPK ਸੁਪਰ Gro-Alfa 05-15-0-10 ਲਾਂਚ l

ਆਪ ਨੂੰ ਅਤੇ ਆਪ ਜੀ ਦੇ ਸਾਰੇ ਪਰਿਵਾਰ ਨੂੰ ਬੰਦੀ ਛੋੜ ਦਿਵਸ ਅਤੇ ਦੀਵਾਲੀ ਦੇ ਤਿਉਹਾਰ ਦੀਆ ਲੱਖ ਲੱਖ ਵਧਾਈਆਂ ਹੋਣ ਜੀ। ਪ੍ਰਮਾਤਮਾ ਆਪ ਨੂੰ ਹਮੇਸ਼ਾ...
21/10/2025

ਆਪ ਨੂੰ ਅਤੇ ਆਪ ਜੀ ਦੇ ਸਾਰੇ ਪਰਿਵਾਰ ਨੂੰ ਬੰਦੀ ਛੋੜ ਦਿਵਸ ਅਤੇ ਦੀਵਾਲੀ ਦੇ ਤਿਉਹਾਰ ਦੀਆ ਲੱਖ ਲੱਖ ਵਧਾਈਆਂ ਹੋਣ ਜੀ। ਪ੍ਰਮਾਤਮਾ ਆਪ ਨੂੰ ਹਮੇਸ਼ਾ ਚੜ੍ਹਦੀ ਕਲਾਂ ਵਿੱਚ ਰੱਖਣ।

06/10/2025

5 ਤੱਤਾਂ ਨਾਲ ਭਰਪੂਰ ਖਾਦ ਫੋਸਫੋਰਸ, ਸਲਫਰ, ਕੈਲਸ਼ੀਅਮ, ਜ਼ਿੰਕ ਤੇ ਬੌਰਨ l ਹਰ ਫਸਲ ਲਈ ਫਾਇਦੇਮੰਦ l
coromandel international ltd

ਜੀ ਆਇਆਂ ਨੂੰ 25-26 ਨਵਾਂ ਵਿੱਤੀ ਸਾਲ।ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ਼ ।।ਪ੍ਰਮਾਤਮਾ ਹਰ ਇਕ ਕਾਰੋਬਾਰੀ, ਉਦਯੋਗਪਤੀ, ਮਜ਼ਦੂਰ ਤੇ...
31/03/2025

ਜੀ ਆਇਆਂ ਨੂੰ 25-26 ਨਵਾਂ ਵਿੱਤੀ ਸਾਲ।
ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ਼ ।।
ਪ੍ਰਮਾਤਮਾ ਹਰ ਇਕ ਕਾਰੋਬਾਰੀ, ਉਦਯੋਗਪਤੀ, ਮਜ਼ਦੂਰ ਤੇ ਕਿਸਾਨ ਦੇ ਘਰ, ਕਾਰੋਬਾਰ ਤੇ ਵਪਾਰ ਵਿੱਚ ਵਾਧਾ ਪਾਵੇ ਤੇ ਤਰੱਕੀਆਂ ਬਖਸ਼ੇ।

ਸਮੁੱਚੇ ਸੰਸਾਰ ਭਰ ਵਿੱਚ ਵਸਦੇ ਗੁਰੂ ਨਾਨਕ ਨਾਮ ਲੇਵਾ ਸਮੂਹ ਸੰਗਤਾਂ ਨੂੰ ਖਾਲਸਾ ਪੰਥ ਦੇ ਸਾਜਨਾ ਦਿਵਸ ਵਿਸਾਖੀ ਦੇ ਪਵਿੱਤਰ ਦਿਹਾੜੇ ਦੀਆਂ ਲੱਖ-ਲੱ...
13/04/2024

ਸਮੁੱਚੇ ਸੰਸਾਰ ਭਰ ਵਿੱਚ ਵਸਦੇ ਗੁਰੂ ਨਾਨਕ ਨਾਮ ਲੇਵਾ ਸਮੂਹ ਸੰਗਤਾਂ ਨੂੰ ਖਾਲਸਾ ਪੰਥ ਦੇ ਸਾਜਨਾ ਦਿਵਸ ਵਿਸਾਖੀ ਦੇ ਪਵਿੱਤਰ ਦਿਹਾੜੇ ਦੀਆਂ ਲੱਖ-ਲੱਖ ਵਧਾਈਆਂ ਜੀ।

Address

Nagoke Morh
Tarn Taran

Opening Hours

Monday 8:30am - 6:30pm
Tuesday 8:30am - 6:30pm
Wednesday 8:30am - 6:30pm
Thursday 8:30am - 6:30pm
Friday 8:30am - 6:30pm
Saturday 8:30am - 6:30pm

Telephone

+919988437710

Website

Alerts

Be the first to know and let us send you an email when Shah Kheti Store posts news and promotions. Your email address will not be used for any other purpose, and you can unsubscribe at any time.

Contact The Business

Send a message to Shah Kheti Store:

Share