Digital Owner Harwinder Kaur

Digital Owner Harwinder Kaur Helping people learn digital skills & start online businesses.

28/08/2026

RakhiVibes ❤️🧿

26/08/2026

“Everything I do, I do with a reason… and my reason is FAMILY ❤️✨”
❤️ ❤️❤️❤️ 😎

🙏 "ਤੂੰ ਕਰਤਾ ਪੁਰਖੁ ਨਿਰਭਉ ਨਿਰਵੈਰੁ…"ਜਦੋਂ ਮਨ ਪ੍ਰਭੂ ਦੇ ਨਾਮ ਨਾਲ ਜੁੜਦਾ ਹੈ, ਤਾਂ ਡਰ ਦੀ ਥਾਂ ਹੌਸਲਾ, ਚਿੰਤਾ ਦੀ ਥਾਂ ਸ਼ਾਂਤੀ ਅਤੇ ਹਨੇਰੇ ਦ...
23/07/2026

🙏 "ਤੂੰ ਕਰਤਾ ਪੁਰਖੁ ਨਿਰਭਉ ਨਿਰਵੈਰੁ…"
ਜਦੋਂ ਮਨ ਪ੍ਰਭੂ ਦੇ ਨਾਮ ਨਾਲ ਜੁੜਦਾ ਹੈ, ਤਾਂ ਡਰ ਦੀ ਥਾਂ ਹੌਸਲਾ, ਚਿੰਤਾ ਦੀ ਥਾਂ ਸ਼ਾਂਤੀ ਅਤੇ ਹਨੇਰੇ ਦੀ ਥਾਂ ਉਮੀਦ ਆ ਜਾਂਦੀ ਹੈ। ✨
ਵਾਹਿਗੁਰੂ ਜੀ ਹਰ ਕਿਸੇ ਉੱਤੇ ਆਪਣੀ ਮੇਹਰ ਭਰੀ ਨਜ਼ਰ ਬਣਾਈ ਰੱਖਣ। 🤍
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਹਿ। 🙏

18/07/2026

3 saal pehlan main "maa" bani. ❤️
Ajj mera chhota champion apne confidence naal duniya explore kar reha hai, te main vi har roz kujh nava sikh ke apne aap nu grow kar rahi haan.
❤️

06/07/2026

Log mainu puchde ne, "Ki karde ho sarra din? Bas TikTok hi banonde rehnde ho?" 😂
Sach taan eh hai ki main apne ghar baithe digital skills sikh rahi haan, apne bache da dhyan vi rakh rahi haan, te nal-nal future di building kar rahi haan. 🚀
​Hard work dikhda nahi, par results zaroor dikhange! Je tusi vi apni boring routine nu profit vich badalna chaunde ho, taan mere bio vich link check karo ya message karo "READY". 💻✨

05/07/2026

"ਐਨਕਾਂ ਲਾ ਕੇ ਵੀ ਫਿਊਚਰ ਸਾਫ਼ ਨਹੀਂ ਦਿਖ ਰਿਹਾ! 🤷‍♂️😂 "
Comedy

03/07/2026

Waking up to a frozen wonderland! Literally living in an ice cube today. 🥶❄️⛄
❄️

02/07/2026

ਲੋਕ ਕਹਿੰਦੇ ਸੀ ਘਰ ਬੈਠ ਕੇ ਕੀ ਬਣੂ... ਪਰ ਅੱਜ ਦਾ ਦੌਰ ਡਿਜੀਟਲ ਹੈ! ਜੇ ਸਹੀ ਹੁਨਰ ਸਿੱਖ ਲਿਆ ਜਾਵੇ, ਤਾਂ ਘਰ ਦੀ ਚਾਰਦੀਵਾਰੀ ਵੀ ਸਫ਼ਲਤਾ ਦਾ ਰਾਹ ਬਣ ਜਾਂਦੀ ਹੈ। Stay consistent, stay disciplined. 💪🔥 🔥

Address

Waikato

Alerts

Be the first to know and let us send you an email when Digital Owner Harwinder Kaur posts news and promotions. Your email address will not be used for any other purpose, and you can unsubscribe at any time.

Shortcuts

Share