Gurpreet Kaur Toor

Gurpreet Kaur Toor I'm a digital business owner and Mentor. Helping people worldwide to start their own digital business.✌️

08/22/2024

ਹੈਲੋ, ਮੇਰਾ ਨਾਮ ਗੁਰਪ੍ਰੀਤ ਕੌਰ ਤੂਰ ਹੈ। ਸਾਨੂੰ ਕਾਰੋਬਾਰ ਬਾਰੇ ਬਹੁਤ ਸਾਰੀਆਂ ਪੁੱਛਗਿੱਛਾਂ ਅਤੇ ਬਹੁਤ ਸਾਰੇ ਸਵਾਲ ਆਉਦੇ ਹਨ। ਕਈ ਵਾਰ ਅਸੀਂ ਸਾਰੇ ਸਵਾਲਾਂ ਦੇ ਜਵਾਬ ਨਹੀਂ ਦੇ ਪਾਉਂਦੇ ਅਤੇ ਇਸ ਲਈ ਅਸੀਂ ਲਾਈਵ ਕਰਦੇ ਹਾਂ। ਇਸ ਲਈ ਜੋ ਵੀ ਮੇਰੀਆਂ ਭੈਣਾਂ ਇਸ ਕਾਰੋਬਾਰ ਨੂੰ ਕਰਨਾ ਚਾਹੁੰਦੀਆਂ ਹਨ ਪਰ ਫਿਰ ਵੀ ਉਹਨਾਂ ਦੇ ਮਨ ਵਿੱਚ ਕੁਝ ਸ਼ੱਕ ਹੈ ਤਾਂ ਉਹ ਇਸ ਨੂੰ ਲਾਈਵ ਦੇਖ ਸਕਦੇ ਹਨ। ਅਸੀਂ ਉਨ੍ਹਾਂ ਦੇ ਸਵਾਲਾਂ ਨੂੰ ਦੂਰ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਹੈ। ਤੁਹਾਡਾ ਧੰਨਵਾਦ
www.toorgurpreet.com [email protected]

06/25/2024

ਗੁਰਜੀਤ ਕੌਰ ਅਤੇ ਰਣਜੀਤ ਕੌਰ ਦੀਦੀ ਨੇ ਵੀ ਅਗਰ ਸਿਰਫ ਬਸ ਸੋਚਿਆ ਹੀ ਹੁੰਦਾ ਕਿ ਇਹ ਕੋਈ ਫਰੋਡ ਤੇ ਨਹੀਂ ਹੈ। ਇਹ ਡਿਜੀਟਲ ਮਾਰਕੀਟਿੰਗ ਵਿਚ ਅਸੀਂ ਕਿਤੇ ਫਸ ਤੇ ਨਹੀਂ ਜਾਵਾਂਗੇ ਤਾਂ ਅੱਜ ਉਹ ਆਪਣਾ ਲੈਵਲ ਅਪ ਨਹੀਂ ਕਰ ਪਾਉਂਦੇ। ਅੱਜ ਉਹਨਾਂ ਨੇ ਆਪਣੀ ਮਿਹਨਤ ਸਦਕਾ ਨਿਊ ਮਾਈਲਸਟੋਨ ਅਚੀਵ ਕੀਤਾ ਹੈ ਅਤੇ ਸਿਸਟਮ ਨੂੰ ਪੂਰੀ ਤਰ੍ਹਾਂ ਸਮਝਿਆ ਤੇ ਆਪਣੀ ਮਿਹਨਤ ਦੇ ਨਾਲ ਉਹ ਡਿਜੀਟਲ ਮਾਰਕੀਟਿੰਗ ਵਿੱਚ ਅੱਗੇ ਵਧ ਰਹੇ ਹਨ। ਪਰਮਾਤਮਾ ਉਹਨਾਂ ਨੂੰ ਇਸ ਬਿਜਨਸ ਵਿੱਚ ਹੋਰ ਤਰੱਕੀ ਬਖਸ਼ੇ।
www.toorgurpreet.com
[email protected]

05/29/2024

ਤੁਸੀਂ ਆਨਲਾਈਨ ਬਿਜ਼ਨਸ ਕਰਨ ਵਿੱਚ ਇੰਟਰਸਟਡ ਹੋ ਪਰ ਫਿਰ ਵੀ ਤੁਹਾਡੇ ਮਨ ਵਿੱਚ ਅਜੇ ਬਹੁਤ ਸਾਰੇ ਸ਼ੰਕੇ ਅਤੇ ਸਵਾਲ ਹਨ ਤਾਂ ਫਿਰ ਮੇਰੇ ਬਿਜਨਸ ਪਾਰਟਨਰ ਦੀ ਗੱਲਬਾਤ ਨੂੰ ਜ਼ਰੂਰ ਦੇਖਣਾ ਅਤੇ ਸੁਣਨਾ ਚਾਹੀਦਾ ਹੈ, ਇਹ ਬਹੁਤ ਪ੍ਰਭਾਵਸ਼ਾਲੀ ਅਤੇ ਜਾਣਕਾਰੀ ਭਰਪੂਰ ਹੈ।
ਵਧੇਰੇ ਜਾਣਕਾਰੀ ਲਈ ਮੈਨੂੰ DM ਜਾਂ COMMENT ਕਰੋ।

ਪਰਮਾਤਮਾ ਹਮੇਸ਼ਾ ਰਸਤਾ ਵਿਖਾਉਂਦਾ ਹੈ ਉਸ ਰਸਤੇ ਤੇ ਚੱਲ ਕੇ ਅਸੀਂ ਮੰਜ਼ਿਲ ਖੁਦ ਪਾਉਣੀ ਹੁੰਦੀ ਹੈ। ਇਸੇ ਤਰ੍ਹਾਂ ਹੀ ਪਰਮਾਤਮਾ ਨੇ ਮੈਨੂੰ ਇੱਕ ਰਸਤ...
05/22/2024

ਪਰਮਾਤਮਾ ਹਮੇਸ਼ਾ ਰਸਤਾ ਵਿਖਾਉਂਦਾ ਹੈ ਉਸ ਰਸਤੇ ਤੇ ਚੱਲ ਕੇ ਅਸੀਂ ਮੰਜ਼ਿਲ ਖੁਦ ਪਾਉਣੀ ਹੁੰਦੀ ਹੈ। ਇਸੇ ਤਰ੍ਹਾਂ ਹੀ ਪਰਮਾਤਮਾ ਨੇ ਮੈਨੂੰ ਇੱਕ ਰਸਤਾ ਵਿਖਾਇਆ ਆਨਲਾਈਨ ਬਿਜਨਸ ਜਿਸ ਤੇ ਚੱਲ ਕੇ ਮੈਂ ਆਪਣੀ ਅੱਜ ਮੰਜ਼ਿਲ ਤੇ ਪਹੁੰਚ ਚੁੱਕੀ ਹਾਂ। ਮੈਨੂੰ ਹਮੇਸ਼ਾ ਹੀ ਇਹ ਝੋਰਾ ਰਹਿੰਦਾ ਸੀ ਕਿ ਪੜ੍ ਲਿਖ ਕੇ ਅਮਰੀਕਾ ਵਰਗੇ ਦੇਸ਼ ਵਿੱਚ ਆ ਕੇ ਮੈਂ ਸਿਰਫ ਘਰ ਦੀਆਂ ਹੀ ਜਿੰਮੇਵਾਰੀਆਂ ਪੂਰੀਆਂ ਕਰ ਪਾ ਰਹੀ ਹਾਂ। ਮੈਂ ਆਪਣੇ ਲਈ ਕੁਝ ਵੀ ਨਹੀਂ ਕਰ ਪਾ ਰਹੀ ਪਰ ਇਸ ਆਨਲਾਈਨ ਬਿਜਨਸ ਨਾਲ ਮੈਂ ਆਪਣੇ ਸਾਰੇ ਸੁਪਨੇ ਪੂਰੇ ਕੀਤੇ ਹਨ।
ਮੇਰਾ ਨਾਮ ਗੁਰਪ੍ਰੀਤ ਕੌਰ ਤੂਰ ਹੈ। ਮੈਂ ਇਕ  ਆਨਲਾਈਨ ਬਿਜਨਸ ਓਨਰ ਤੇ ਮੈਂਟਰ ਹਾਂ। ਮੈਂ ਸ਼ਿਕਾਗੋ ਯੂਐਸਏ ਆਪਣੇ ਹਸਬੈਂਡ ਅਤੇ ਦੋ ਬੱਚਿਆਂ ਦੇ ਨਾਲ ਰਹਿ ਰਹੀ ਹਾਂ। ਬੇਸੀਕਲੀ ਮੈਂ ਪੰਜਾਬ ਤੋਂ ਹਾਂ ਤੇ ਮੈਂ ਅਕਸਰ ਹੀ ਪੰਜਾਬ ਜਾਂਦੀ ਰਹਿੰਦੀ ਹਾਂ ਕਿਉਂਕਿ ਉੱਥੇ ਮੇਰੀ mother in law ਇਕੱਲੇ ਰਹਿੰਦੇ ਹਨ ਤੇ ਮੈਂ ਆਪਣਾ ਇਹ ਫਰਜ ਵੀ ਪੂਰਾ ਕਰਨ ਲਈ ਅਕਸਰ ਉਹਨਾਂ ਕੋਲੇ ਜਾਂਦੀ ਰਹਿਦੀ ਹਾਂ ਤੇ ਆਪਣੇ ਇਹ ਫਰਜ ਪੂਰੇ ਕਰਨ ਲਈ ਮੈਂ ਕੋਈ ਘਰ ਤੋਂ ਬਾਹਰ ਜਾ ਕੇ ਜੋਬ ਨਹੀਂ ਕਰ ਸਕਦੀ ਸੀ ਇਸ ਲਈ ਮੈਂ ਹਮੇਸ਼ਾ ਹੀ ਲੱਭਦੀ ਰਹਿੰਦੀ ਸੀ ਕਿ ਕੋਈ ਇਦਾਂ ਦਾ ਕੰਮ ਹੋਵੇ ਜੋ ਕਿ ਮੈਂ ਘਰ ਤੋਂ ਕਰ ਸਕਾਂ ਜੋ ਕਿ ਅਗਰ ਮੈਂ ਅਮਰੀਕਾ ਹਾਂ ਉਥੋਂ ਵੀ ਹੋ ਜਾਵੇ ਤੇ ਅਗਰ ਮੈਂ ਇੰਡੀਆ ਜਾਂਦੀ ਹਾਂ ਤਾਂ ਉੱਥੇ ਵੀ ਉਹ ਸੇਮ ਹੀ ਵਰਕ ਕਰੇ।
ਇਸ ਆਨਲਾਈਨ ਬਿਜ਼ਨਸ ਵਿੱਚ ਬਹੁਤ ਸਾਰੀਆਂ ਖਾਸੀਅਤ ਹਨ ਜਿਵੇਂ ਕਿ ਇਹ 100% ਗਵਰਮੈਂਟ ਰਜਿਸਟਰ ਹੈ। ਇਸ ਨੂੰ ਅਸੀਂ ਕਿਸੇ ਵੀ ਸਮੇਂ ਤੇ ਦੁਨੀਆਂ ਦੇ ਕਿਸੇ ਵੀ ਕੋਨੇ ਤੋਂ ਕਰ ਸਕਦੇ ਹਾਂ। ਇਸ ਬਿਜਨਸ ਨੂੰ ਕਰਨ ਲਈ ਸਾਨੂੰ ਇੱਕ ਫੋਨ ਜਾਂ ਲੈਪਟਾਪ ਤੇ ਇੰਟਰਨੈਟ ਕਨੈਕਸ਼ਨ ਹੋਣਾ ਚਾਹੀਦਾ ਹੈ।
ਮੈਨੂੰ ਇਹ ਬਿਜ਼ਨਸ ਕਰਦੇ ਇੱਕ ਸਾਲ ਹੋ ਗਿਆ ਹੈ ਤੇ ਮੈਂ ਇਸ ਬਿਜ਼ਨਸ ਰਾਹੀਂ ਬਹੁਤ ਕਾਮਯਾਬੀ ਹਾਸਿਲ ਕੀਤੀ ਹੈ ਅਤੇ ਆਪਣੀ ਹੀ ਤਰ੍ਹਾਂ ਬਹੁਤ ਸਾਰੀਆਂ ਭੈਣਾਂ ਦੀ ਇਸ ਬਿਜਨਸ ਨੂੰ ਸ਼ੁਰੂ ਕਰਨ ਵਿੱਚ ਮਦਦ ਕੀਤੀ ਹੈ। ਅਗਰ ਤੁਸੀਂ ਵੀ ਕੁਝ ਅਜਿਹਾ ਲੱਭ ਰਹੇ ਹੋ ਤਾਂ ਇੱਕ ਵਾਰ ਮੇਰੇ ਨਾਲ ਕਾਂਟੈਕਟ ਜਰੂਰ ਕਰੋ। ਆਪਾਂ ਕਾਲ ਤੇ ਵੀ ਗੱਲ ਕਰ ਸਕਦੇ ਹਾਂ।
ਧੰਨਵਾਦ ਜੀ।
ਗੁਰਪ੍ਰੀਤ ਕੌਰ ਤੂਰ

Live webinars are crucial in online businesses for several reasons. They offer real-time engagement, allowing direct int...
05/21/2024

Live webinars are crucial in online businesses for several reasons. They offer real-time engagement, allowing direct interaction between hosts and participants, fostering a sense of community and trust. They provide an avenue to showcase products or services, offer valuable insights, answer questions instantly, and create a more personal connection with the audience. Additionally, webinars serve as effective tools for generating leads, nurturing prospects, and ultimately boosting sales through their interactive and informative nature.
www.toorgurpreet.com [email protected]

Address

Palatine
Chicago Heights, IL
60074

Alerts

Be the first to know and let us send you an email when Gurpreet Kaur Toor posts news and promotions. Your email address will not be used for any other purpose, and you can unsubscribe at any time.

Contact The Business

Send a message to Gurpreet Kaur Toor:

Share