Raji Kaur

Raji Kaur Contact information, map and directions, contact form, opening hours, services, ratings, photos, videos and announcements from Raji Kaur, Business consultant, Grand Blanc, MI.

House wife to Digital Business Mentor
Now helping others globally to start and set up their own Digital Business without selling anything with our proven system.

09/02/2026

Busy life… ਪਰ ਸੁਪਨੇ ਵੀ ਵੱਡੇ ਨੇ ।
ਹੁਣ ਸਮਾਂ ਆ ਗਿਆ ਹੈ ਆਪਣੇ ਲਈ ਵੀ ਕੁਝ ਕਰਨ ਦਾ

ONLINE journey ਬਾਰੇ ਜਾਣਨ ਲਈ ਇਕ simple info session ਰੱਖਿਆ ਗਿਆ ਹੈ — ਜਿੱਥੇ real ਲੋਕ ਆਪਣਾ experience share ਕਰਨਗੇ

🔹 ਕਿਵੇਂ ਘਰ ਬੈਠੇ digital skills ਸਿੱਖੀਆਂ
🔹 ਕਿਵੇਂ daily routine ਨਾਲ balance ਬਣਾਇਆ
🔹 ਕਿਵੇਂ step-by-step system follow ਕੀਤਾ

ਕੋਈ pressure ਨਹੀਂ
ਕੋਈ force ਨਹੀਂ
ਸਿਰਫ਼ clarity ਤੇ learning



09/02/2026

Busy life… ਪਰ ਸੁਪਨੇ ਵੀ ਵੱਡੇ ਨੇ।
ਹੁਣ ਸਮਾਂ ਆ ਗਿਆ ਹੈ ਆਪਣੇ ਲਈ ਵੀ ਕੁਝ ਕਰਨ ਦਾ ।

ONLINE journey ਬਾਰੇ ਜਾਣਨ ਲਈ ਇਕ simple info session ਰੱਖਿਆ ਗਿਆ ਹੈ — ਜਿੱਥੇ real ਲੋਕ ਆਪਣਾ experience share ਕਰਨਗੇ

🔹 ਕਿਵੇਂ ਘਰ ਬੈਠੇ digital skills ਸਿੱਖੀਆਂ
🔹 ਕਿਵੇਂ daily routine ਨਾਲ balance ਬਣਾਇਆ
🔹 ਕਿਵੇਂ step-by-step system follow ਕੀਤਾ

ਕੋਈ pressure ਨਹੀਂ
ਕੋਈ force ਨਹੀਂ
ਸਿਰਫ਼ clarity ਤੇ learning



08/31/2026

ਘਰ ਦੀਆਂ ਜ਼ਿੰਮੇਵਾਰੀਆਂ ਦੇ ਨਾਲ ਆਪਣੇ ਸੁਪਨਿਆਂ
ਨੂੰ ਵੀ ਸਮਾਂ ਦਿਓ ।

ਹਰ ਮਾਂ ਦੇ ਸੁਪਨੇ ਹੁੰਦੇ ਨੇ…
ਫਰਕ ਸਿਰਫ ਇਹ ਹੈ ਕਿ ਕੁਝ ਸੁਪਨੇ ਸਹੀ ਸਮੇਂ ਦੀ
ਉਡੀਕ ਕਰਦੇ ਰਹਿ ਜਾਂਦੇ ਨੇ,ਤੇ ਕੁਝ ਸੁਪਨੇ ਇਕ ਛੋਟੀ
ਜਿਹੀ ਸ਼ੁਰੂਆਤ ਨਾਲ ਅੱਗੇ ਵਧ ਜਾਂਦੇ ਨੇ ।

ਘਰ, ਪਰਿਵਾਰ ਅਤੇ ਆਪਣੀਆਂ ਜ਼ਿੰਮੇਵਾਰੀਆਂ ਨਾਲ
Online digital business ਨੂੰ ਸਿੱਖਣ ਅਤੇ ਆਪਣੇ
ਹੁਨਰਾਂ ਨੂੰ ਅੱਗੇ ਲਿਜਾਣ ਦਾ ਰਸਤਾ ਵੀ ਚੁਣਿਆ ਜਾ
ਸਕਦਾ ਹੈ
ਤੁਹਾਡੇ ਸੁਪਨੇ ਵੀ ਤੁਹਾਡੇ ਸਮੇਂ ਦੇ ਹੱਕਦਾਰ ਨੇ।

ਹੋਰ ਜਾਣਕਾਰੀ ਲਈ Dm ਕਰੋ ।




08/30/2026

Naveela ji ਤੁਹਾਨੂੰ coach ਬਣਨ ਦੀਆ ਬਹੁਤ ਬਹੁਤ ਵਧਾਈਆਂ ਜੀ 🎉

ਇਹ ਸਿਰਫ਼ ਇੱਕ ਨਵੀਂ responsibility ਨਹੀਂ,
ਇਹ ਤੁਹਾਡੀ ਮਿਹਨਤ, ਸਿੱਖਣ ਦੀ ਲਗਨ ਅਤੇ ਲਗਾਤਾਰ ਕੋਸ਼ਿਸ਼ਾਂ ਦਾ ਸੋਹਣਾ ਨਤੀਜਾ ਹੈ।

ਅੱਜ ਤੁਸੀਂ ਆਪਣੇ ਸਫ਼ਰ ਵਿੱਚ ਇੱਕ ਹੋਰ ਕਦਮ ਅੱਗੇ ਵਧਾਇਆ ਹੈ।
ਹੁਣ ਤੁਹਾਡਾ ਸਿੱਖਣ ਦਾ ਸਫ਼ਰ, ਹੋਰਨਾਂ ਨੂੰ ਸਿੱਖਣ ਅਤੇ ਅੱਗੇ ਵਧਣ ਲਈ ਪ੍ਰੇਰਿਤ ਕਰਨ ਦਾ ਕਾਰਨ ਵੀ ਬਣੇਗਾ।

ਤੁਹਾਨੂੰ ਇਸ ਨਵੀਂ journey ਲਈ ਦਿਲੋਂ ਬਹੁਤ-ਬਹੁਤ ਵਧਾਈਆਂ!
ਅੱਗੇ ਵੀ ਇਸੇ ਤਰ੍ਹਾਂ ਸਿੱਖਦੇ ਰਹੋ, ਵਧਦੇ ਰਹੋ ਅਤੇ ਹੋਰਨਾਂ ਲਈ inspiration ਬਣਦੇ ਰਹੋ।

08/30/2026
08/29/2026

ਬੱਚਿਆਂ ਦੇ ਨਾਲ ਰਹਿ ਕੇ ਆਪਣੇ ਸੁਪਨਿਆਂ ਲਈ ਸਮਾਂ ਕੱਢਣਾ

ਘਰ ਦੀਆਂ ਜ਼ਿੰਮੇਵਾਰੀਆਂ, ਬੱਚਿਆਂ ਦੀ ਦੇਖਭਾਲ ਅਤੇ ਆਪਣੇ ਸੁਪਨੇ—ਇਹ ਸਭ ਇਕੱਠੇ ਸੰਭਾਲਣਾ ਮੁਸ਼ਕਲ ਲੱਗ ਸਕਦਾ ਹੈ।
ਪਰ ਸਹੀ planning ਅਤੇ ਸਿੱਖਣ ਦੇ mindset ਨਾਲ ਘਰ ਤੋਂ Online Business ਨੂੰ ਆਪਣੇ routine ਦਾ ਹਿੱਸਾ ਬਣਾਇਆ ਜਾ ਸਕਦਾ ਹੈ।

ਜਦੋਂ ਕੰਮ ਲਈ ਹਰ ਰੋਜ਼ ਘਰ ਤੋਂ ਬਾਹਰ ਜਾਣ ਦੀ ਲੋੜ ਨਾ ਹੋਵੇ, ਤਾਂ ਬੱਚਿਆਂ ਦੇ ਨੇੜੇ ਰਹਿੰਦਿਆਂ ਆਪਣੇ ਹੁਨਰਾਂ ਨੂੰ ਨਵਾਂ ਰੂਪ ਦੇਣ ਦਾ ਮੌਕਾ ਮਿਲਦਾ ਹੈ।

ਛੋਟੀ ਸ਼ੁਰੂਆਤ… ਨਵੀਂ ਸਿੱਖਿਆ… ਅਤੇ ਹਰ ਦਿਨ ਇੱਕ ਕਦਮ ਅੱਗੇ।
ਆਪਣੇ ਸੁਪਨਿਆਂ ਨੂੰ ਸਿਰਫ਼ ਸੋਚੋ ਨਾ—ਉਨ੍ਹਾਂ ਲਈ ਅੱਜ ਤੋਂ ਇੱਕ ਛੋਟਾ ਕਦਮ ਚੁੱਕੋ।

08/28/2026

Business community mastery।

08/27/2026

ਸਹੀ ਸਮਾਂ ਕਦੇ ਆਪਣੇ ਆਪ ਨਹੀਂ ਆਉਂਦਾ…
ਕਈ ਵਾਰ ਸਾਨੂੰ ਆਪਣੇ ਮਨ ਨੂੰ ਤਿਆਰ ਕਰਕੇ ਪਹਿਲਾ ਕਦਮ ਚੁੱਕਣਾ ਪੈਂਦਾ ਹੈ।

ਅਸੀਂ ਅਕਸਰ ਸੋਚਦੇ ਰਹਿੰਦੇ ਹਾਂ—
“ਥੋੜ੍ਹਾ ਹੋਰ ਸਮਾਂ ਮਿਲੇ…”
“ਹਾਲਾਤ ਥੋੜ੍ਹੇ ਹੋਰ ਠੀਕ ਹੋ ਜਾਣ…”
“ਫਿਰ ਸ਼ੁਰੂ ਕਰਾਂਗੇ…”

ਪਰ ਕੱਲ੍ਹ ਦੀ ਉਡੀਕ ਕਰਦਿਆਂ ਅੱਜ ਦਾ ਮੌਕਾ ਹੱਥੋਂ ਨਿਕਲ ਜਾਂਦਾ ਹੈ।

Work From Home ਦਾ ਸਫ਼ਰ ਵੀ ਇੱਕ ਛੋਟੀ ਜਿਹੀ ਸ਼ੁਰੂਆਤ ਤੋਂ ਹੀ ਅੱਗੇ ਵਧਦਾ ਹੈ।
ਸਿੱਖੋ, ਆਪਣੇ ਸਮੇਂ ਅਨੁਸਾਰ ਕਦਮ ਚੁੱਕੋ ਅਤੇ ਹਰ ਦਿਨ ਆਪਣੇ ਸੁਪਨਿਆਂ ਵੱਲ ਥੋੜ੍ਹਾ ਹੋਰ ਵਧੋ।

ਸਹੀ ਸਮੇਂ ਦੀ ਉਡੀਕ ਨਾ ਕਰੋ…
ਆਪਣੀ ਸ਼ੁਰੂਆਤ ਨਾਲ ਸਮੇਂ ਨੂੰ ਸਹੀ ਬਣਾਓ।

08/26/2026

ਅੱਜ ਦੀ Weekly Zoom Meeting ਬਹੁਤ ਹੀ ਵਧੀਆ ਅਤੇ informative ਰਹੀ।
ਸਾਰਿਆਂ ਨੇ ਬੜੇ ਪਿਆਰ ਅਤੇ confidence ਨਾਲ ਆਪਣੇ ਵਿਚਾਰ ਸਾਂਝੇ ਕੀਤੇ। ਹਰ ਇੱਕ ਦੀ ਗੱਲ ਵਿੱਚ ਆਪਣਾ ਤਜਰਬਾ, ਆਪਣੀ learning ਅਤੇ ਕੁਝ ਨਵਾਂ ਸਿੱਖਣ ਦੀ ਸੋਚ ਨਜ਼ਰ ਆਈ।

ਜਦੋਂ ਇੱਕ ਚੰਗੀ Community ਵਿੱਚ ਹਰ ਕੋਈ ਆਪਣੇ ਵਿਚਾਰ ਖੁੱਲ੍ਹ ਕੇ ਸਾਂਝੇ ਕਰਦਾ ਹੈ, ਤਾਂ ਸਿਰਫ਼ knowledge ਹੀ ਨਹੀਂ ਵਧਦੀ, ਸਗੋਂ ਇੱਕ-ਦੂਜੇ ਤੋਂ motivation ਅਤੇ ਹੌਸਲਾ ਵੀ ਮਿਲਦਾ ਹੈ।

ਹਰ Weekly Meeting ਸਾਨੂੰ ਯਾਦ ਕਰਵਾਉਂਦੀ ਹੈ ਕਿ ਸਫ਼ਰ ਭਾਵੇਂ ਛੋਟੇ ਕਦਮਾਂ ਨਾਲ ਸ਼ੁਰੂ ਹੁੰਦਾ ਹੈ, ਪਰ ਲਗਾਤਾਰ ਸਿੱਖਣ ਅਤੇ ਮਿਹਨਤ ਨਾਲ ਅੱਗੇ ਵਧਿਆ ਜਾ ਸਕਦਾ ਹੈ।

ਅੱਜ ਦੀ Meeting ਤੋਂ ਵੀ ਬਹੁਤ ਕੁਝ ਨਵਾਂ ਸਿੱਖਣ ਨੂੰ ਮਿਲਿਆ।
ਇਸੇ ਤਰ੍ਹਾਂ ਇਕੱਠੇ ਸਿੱਖਦੇ, ਆਪਣੇ ਵਿਚਾਰ ਸਾਂਝੇ ਕਰਦੇ ਅਤੇ ਹਰ ਹਫ਼ਤੇ ਆਪਣੇ ਆਪ ਨੂੰ ਹੋਰ ਬਿਹਤਰ ਬਣਾਉਂਦੇ ਰਹੀਏ।




Address

Grand Blanc, MI

Alerts

Be the first to know and let us send you an email when Raji Kaur posts news and promotions. Your email address will not be used for any other purpose, and you can unsubscribe at any time.

Shortcuts

Share