ਜਿਤਾ ਦਾ ਸ਼ੌਕੀ ,ਮਨਜੂਰ ਨਾ ਹਾਰਾ

ਜਿਤਾ ਦਾ ਸ਼ੌਕੀ ,ਮਨਜੂਰ ਨਾ ਹਾਰਾ Contact information, map and directions, contact form, opening hours, services, ratings, photos, videos and announcements from ਜਿਤਾ ਦਾ ਸ਼ੌਕੀ ,ਮਨਜੂਰ ਨਾ ਹਾਰਾ, Business service, Stockton, CA.

01/24/2024
08/02/2022

#ਸੰਘੀ ਅੱਜ #ਟਵਿਟਰ ਤੇ ਆਮਿਰ ਖਾਨ ਦੀ ਫਿਲਮ " ਲਾਲ ਸਿੰਘ ਚੱਡਾ " ਲਈ ਦਾ #ਹੇਸ਼ਟੈਗ ਚਲਾ ਰਹੇ ਸਨ ਤੇ ਇਹ ਪਹਿਲੇ ਦੂਜੇ ਨੰਬਰ ਤੇ ਟਰੇਂਡ ਕਰ ਰਿਹਾ ਸੀ । ਆਮਿਰ ਖਾਨ ਨੇ ਸਭ ਨੂੰ ਰਿਕਵੈਸਟ ਕੀਤੀ ਕੇ ਓਹਦੀ ਫਿਲਮ ਦਾ ਬਾਈਕਾਟ ਨਾ ਕੀਤਾ ਜਾਵੇ ।
ਆਮਿਰ ਖ਼ਾਨ ਦੇਸ਼ ਦੇ ਕੁਸ਼ ਐਸੇ ਅਭਿਨੇਤਾਵਾਂ ਚੋ ਆਉਂਦਾ ਜੋ ਸਾਲ ਦੋ ਸਾਲ ਚ ਇਕ ਫਿਲਮ ਕਰਦਾ ਤੇ ਉਸ ਫਿਲਮ ਲਈ ਨਿੱਠ ਕੇ #ਮਿਹਨਤ ਕਰਦਾ ਤੇ ਪੂਰਾ ਸਮਾਂ ਦਿੰਦਾ ਹੋਰਾਂ ਵਾਂਗ ਨਕਲੀ ਦਾੜ੍ਹੀ ਤੇ ਮੁਸ਼ ਲਾਕੇ ਸਾਲ ਚ ਚਾਰ ਫਿਲਮਾਂ ਨਈ ਕਰਦਾ ਓਹ ਕਿਰਦਾਰ ਨਾਲ ਇਨਸਾਫ਼ ਕਰਦਾ ਤੇ ਉਸ ਲਈ ਆਪਣੇ ਆਪ ਨੂੰ ਮੇਹਨਤ ਦੀ ਭੱਠੀ ਚ ਝੋਕ ਦਿੰਦਾ ।
ਆਪਣੇ ਕੰਮ ਚ ਸੁਲਝਿਆ ਤੇ ਇਮਾਨਦਾਰ ਬੰਦਾ ਆਮਿਰ , ਉਸਦੀਆ ਪਿਛਲੀਆਂ ਕੁਸ਼ ਫ਼ਿਲਮਾਂ ਇਸਦਾ ਸਬੂਤ ਨੇ ।
ਸੰਘੀ ਉਸਨੂੰ ਪੀਕੇ ਚ ਨਿਭਾਏ ਕਿਰਦਾਰ ਲਈ ਟਾਰਗੇਟ ਕਰ ਰਹੇ ਨੇ ਤੇ ਮੋਦੀ ਸਰਕਾਰ ਖਿਲਾਫ ਦਿੱਤੇ ਇਕ ਬਿਆਨ ਕਰਕੇ ਉਸਦੀ ਫਿਲਮ ਦਾ ਬਾਈਕਾਟ ਕਰ ਰਹੇ ਨੇ ਜਿਸ ਚ ਉਸਨੇ ਕਿਹਾ ਸੀ ਕੇ ਮੈਨੂੰ ਇਹ ਦੇਸ਼ ਮੇਰੇ ਬੱਚਿਆਂ ਲਈ ਤੇ ਪਰਿਵਾਰ ਲਈ ਰਹਿਣ ਲਈ ਸੁਰੱਖਿਅਤ ਨਈ ਲਗਦਾ ਇਸੇ ਤਰ੍ਹਾਂ ਦੇ ਬਿਆਨ ਲਈ ਮਹਾਨ ਐਕਟਰ ਨਸੀਰੂਦੀਨ ਸ਼ਾਹ ਨੂੰ ਵੀ ਬੜੀ ਵਾਰ ਟਾਰਗੇਟ ਕੀਤਾ ਜਾ ਚੁੱਕਾ ਇਸੇ ਸ਼੍ਰੇਣੀ ਚ ਜਾਵੇਦ ਅਖ਼ਤਰ ਫਰਹਾਨ ਅਖਤਰ ਪਰਕਾਸ਼ ਰਾਜ ਸਵਰਾ ਭਾਸਕਰ ਤੇ ਹੋਰ ਕਈ ਨਾਮ ਨੇ...
ਖ਼ੈਰ ਆਮਿਰ ਖਾਨ ਦੀ ਫਿਲਮ ਲਾਲ ਸਿੰਘ ਚੱਡਾ ਫੋਰੈਸਟ ਗੰਪ ਦੀ ਹਿੰਦੀ copy ਹੈ , Hollywood ਦੀ ਇਹ ਫਿਲਮ ਟੌਮ ਹਕਿੰਸ ਦੀ ਅਦਾਕਾਰੀ ਕਰਕੇ ਔਸਕਰ ਵਰਗੇ ਐਵਾਰਡ ਜਿੱਤ ਚੁੱਕੀ ਹੈ ਤੇ ਬੈਸਟ ਫ਼ਿਲਮਾਂ ਚ ਆਉਂਦੀ ਹੈ । ਆਮਿਰ ਟੌਮ ਦਾ ਵੱਡਾ ਫੈਨ ਹੈ ਤੇ ਉਮੀਦ ਹੈ ਇਸ ਫਿਲਮ ਚ ਓਹ ਆਪਣਾ ਕਮਾਲ ਪਕਾ ਦਿਖਾਏਗਾ ।
ਬਾਕੀ ਫਿਲਮ ਹਿਟ ਫਲਾਪ ਬਾਦ ਦੀ ਗੱਲ ਹੈ ਪਰ ਕਿਸੇ ਕਲਾਕਾਰ ਦੀ ਸਾਲਾਂ ਦੀ ਮੇਹਨਤ ਨੂੰ ਨਫ਼ਰਤ ਨਾਲ ਮਿੱਟੀ ਨਈ ਕੀਤਾ ਜਾ ਸਕਦਾ ਤੇ ਇਹ ਚੀਜ਼ ਬਰਦਾਸ਼ਤ ਤੋ ਬਾਹਰ ਆ । ਜਦੋਂ ਵੀ ਕਿਸੇ ਕਲਾਕਾਰ ਨਾਲ ਇਹੋ ਜਾ ਸਲੂਕ ਹੁੰਦਾ ਮੰਨ ਦੁਖਦਾ ... ਇਕ ਫਿਲਮਕਾਰ ਹੋਣ ਨਾਤੇ ਮੈ ਜਾਣਦਾ ਫਿਲਮ ਨੂੰ ਪਰਦੇ ਤਕ ਲੈਕੇ ਆਉਣ ਤੱਕ ਟੀਮ ਕੀ ਕੁਝ ਗਵਉਂਦੀ ਹੈ । ਨਫ਼ਰਤ ਕਲਾ ਤੋਂ ਜਿੱਤ ਨਈ ਸਕਦੀ ਜੇਕਰ ਇਹ ਜੰਗ ਹੁੰਦੀ ਹੈ ਮੈ ਕਲਾ ਵਾਲੇ ਪਾਸੇ ਖੜਾ ਹੋਊਗਾ , ਬੱਸ ਇਸ ਆਸ ਨਾਲ ਸਫ਼ਲਤਾ ਲਈ ਬਹੁਤ ਸਾਰੀਆਂ ਦੁਆਵਾਂ ਆਮਿਰ ਖ਼ਾਨ ਐਂਡ ਟੀਮ ❤️
ਸਮਰ ਸਿੰਘ ਚੌਹਾਨ

💔
05/31/2022

💔

02/14/2022

Kiddan Kaho…😎

No Matter What Sangha Bau Is a Gud Guy 🤟🏾

🙏🏼   ✌️
11/19/2021

🙏🏼 ✌️

ਭਾਰਤ ਅਤੇ ਪਾਕਿਸਤਾਨ ‘ਚ ਕ੍ਰਿਕਟ ਮੈਚ, ਕੋਈ ਖੇਡ ਨਹੀਂ ਰਹਿ ਗਈ ਸਗੋਂ ਨਫ਼ਰਤ ਦਾ ਸਾਧਨ ਬਣ ਗਈ ਹੈ। ਇਸ ਖੇਡ ਰਾਹੀਂ ਨਫ਼ਰਤ ਦਾ ਪੈਰੋਕਾਰ ਮੁੱਖ ਤੌਰ...
10/25/2021

ਭਾਰਤ ਅਤੇ ਪਾਕਿਸਤਾਨ ‘ਚ ਕ੍ਰਿਕਟ ਮੈਚ, ਕੋਈ ਖੇਡ ਨਹੀਂ ਰਹਿ ਗਈ ਸਗੋਂ ਨਫ਼ਰਤ ਦਾ ਸਾਧਨ ਬਣ ਗਈ ਹੈ।
ਇਸ ਖੇਡ ਰਾਹੀਂ ਨਫ਼ਰਤ ਦਾ ਪੈਰੋਕਾਰ ਮੁੱਖ ਤੌਰ ‘ਤੇ ਮੀਡੀਆ ਹੈ ਜੋ ਇਸ ਵਿੱਚੋੰ ਖੇਡ ਭਾਵਨਾ ਖਤਮ ਕਰ ਰਿਹਾ ਹੈ ਅਤੇ ਮੀਡੀਆ ਰਾਹੀਂ ਇਸ ਨਫ਼ਰਤ ਦਾ ਪੰਜਾਬ ਵਿੱਚ ਪੁੱਜਣਾ ਪੰਜਾਬ ਦੇ ਇਖਲਾਕੀ ਸੁਭਾਅ ਦੇ ਬਿਲਕੁਲ ਉਲਟ ਹੈ। ਜਿਸ ਤਰ੍ਹਾਂ ਰਾਤ ਦੇ ਮੈਚ ਮਗਰੋੰ ਪੰਜਾਬ ਦੇ ਸੰਗਰੂਰ ਜ਼ਿਲ੍ਹੇ ਅੰਦਰ ਕਾਲਜ ਵਿੱਚ ਹਿੰਦੂ ਅਤੇ ਕਸ਼ਮੀਰੀ ਵਿਦਿਆਰਥੀਆਂ ਵਿੱਚ ਵਾਪਰਿਆ, ਉਹ ਅਫ਼ਸੋਸਨਾਕ ਹੈ।
#ਸ਼ਿਵਜੀਤ_ਸਿੰਘ

Modi hai to munkin hai 🤣🤣
08/08/2021

Modi hai to munkin hai 🤣🤣

07/04/2021

ਆਪਣੇ ਆਪ ਨੂੰ ਆਪਣੇ ਸਭ ਤੋਂ ਵੱਡੇ ਡਰ ਅੱਗੇ ਝੋਂਕ ਦਿਓ , ਉਸ ਤੋਂ ਬਾਅਦ ਤੁਸੀਂ ਸੁਤੰਤਰ ਹੋ …

ਪੁਰਤਗਾਲ ਦੇ ਮਸ਼ਹੂਰ ਫੁੱਟਬਾਲਰ ਰੋਨਾਲਡੋ ਨੇ ਪ੍ਰੈਸ ਕਾਨਫਰੰਸ ਵਿੱਚ ਕੋਕਾ ਕੋਲਾ ਦੀਆਂ ਬੋਤਲਾਂ ਨੂੰ ਚੱਕ ਸਾਈਡ ਤੇ ਰੱਖ ਦਿੱਤਾ ਅਤੇ ਪਾਣੀ ਦੀ ਬੋਤਲ...
06/19/2021

ਪੁਰਤਗਾਲ ਦੇ ਮਸ਼ਹੂਰ ਫੁੱਟਬਾਲਰ ਰੋਨਾਲਡੋ ਨੇ ਪ੍ਰੈਸ ਕਾਨਫਰੰਸ ਵਿੱਚ ਕੋਕਾ ਕੋਲਾ ਦੀਆਂ ਬੋਤਲਾਂ ਨੂੰ ਚੱਕ ਸਾਈਡ ਤੇ ਰੱਖ ਦਿੱਤਾ ਅਤੇ ਪਾਣੀ ਦੀ ਬੋਤਲ ਚੱਕਕੇ ਕਿਹਾ ਕਿ-ਪਾਣੀ ਪੀਓ..
ਉਸਦੇ ਬਾਅਦ ਕੋਕਾ ਕੋਲਾ ਦੇ ਸ਼ੇਅਰਜ ਦਾ ਕੁਝ ਹੀ ਘੰਟਿਆਂ ਵਿੱਚ ਦਵਾਲਾ ਨਿਕਲ ਗਿਆ ਕਿ ਕੰਪਨੀ ਨੂੰ 293 ਅਰਬ ਰੁਪਇਆ ਦਾ ਨੁਕਸਾਨ ਹੋ ਗਿਆ, ਉਸਨੇ ਅਜਿਹਾ ਇਸ ਲਈ ਕੀਤਾ ਕਿ ਉਸਨੂੰ ਕੋਲਡ ਡਰਿੰਕ ਪਸੰਦ ਨਹੀਂ ਹੈ,
ਦੂਜੇ ਪਾਸੇ ਭਾਰਤੀ ਖਿਡਾਰੀ ਹਨ ਜੋ ਇਸ ਮਿੱਠੇ ਜ਼ਹਿਰ ਦੇ ਬਰੈਂਡ ਅੰਬੇਸਡਰ ਹਨ ਲੋਕਾਂ ਦੇ ਜਾਨ ਮਾਲ ਦੀ ਪ੍ਰਵਾਹ ਕੀਤੇ ਬਿਨਾਂ ਆਪਣਾ ਕਰੋੜਾਂ ਦਾ ਫਾਇਦਾ ਦੇਖ ਐਡ ਕਰਦੇ ਰਹਿੰਦੇ ਹਨ, ਕਈ ਫਿਲਮਸਟਾਰ ਤਾਂ ਪੈਸੇ ਲਈ ਕੈਂਸਰ ਰੂਪੀ ਤੰਬਾਕੂ ਨੂੰ ਕੇਸਰ ਕਹਿਕੇ ਵੇਚਂ ਰਹੇ ਹਨ।

Address

Stockton, CA
95219

Telephone

+12099358370

Website

Alerts

Be the first to know and let us send you an email when ਜਿਤਾ ਦਾ ਸ਼ੌਕੀ ,ਮਨਜੂਰ ਨਾ ਹਾਰਾ posts news and promotions. Your email address will not be used for any other purpose, and you can unsubscribe at any time.

Share