Digital Rise by Rajveer Maan

  • Home
  • Digital Rise by Rajveer Maan
Directions Website

Digital Rise by Rajveer Maan Contact information, map and directions, contact form, opening hours, services, ratings, photos, videos and announcements from Digital Rise by Rajveer Maan, New zealand �, .

Helping moms, immigrants, and beginners step into the online world with confidence 💡

Practical tips, guidance & inspiration to succeed online 🚀
Start here 👉🏻 www.rajveermaan.com

02/11/2026

❤️ ਕੀ ਤੁਸੀਂ ਆਪਣੇ ਬੱਚਿਆਂ ਨਾਲ ਸਮਾਂ ਬਿਤਾਉਂਦੇ ਹੋਏ ਕਿਸੇ ਹੋਰ ਨੂੰ Training ਦੇ ਸਕਦੇ ਹੋ?

YES, I CAN! 🥰

ਇਹੀ ਤਾਂ ਮੈਨੂੰ ਆਪਣੇ Digital Business ਦੀ ਖੂਬਸੂਰਤੀ ਲੱਗਦੀ ਹੈ।

ਆਪਣੇ ਬੱਚਿਆਂ ਦੇ ਨਾਲ ਰਹਿੰਦੇ ਹੋਏ ਨਵੀਆਂ ਚੀਜ਼ਾਂ ਸਿੱਖਣਾ, Team ਨਾਲ Connect ਕਰਨਾ ਅਤੇ ਦੂਜਿਆਂ ਨਾਲ ਆਪਣਾ ਤਜਰਬਾ ਸਾਂਝਾ ਕਰਨਾ।

ਮੇਰੇ ਲਈ Family ਵੀ Important ਹੈ ਅਤੇ ਮੇਰੇ Dreams ਵੀ। ❤️

ਛੋਟੇ-ਛੋਟੇ ਕਦਮਾਂ ਨਾਲ ਆਪਣੇ Goals ਵੱਲ ਵਧਣਾ ਹੀ ਮੇਰੀ Journey ਹੈ।

Being a mum and following your dreams — both can go hand in hand! ✨

❤️ Jaspreet ਜੀ ਦੀ Digital Business Journey!ਇਹ ਬਹੁਤ ਹੀ ਖੁਸ਼ੀ ਅਤੇ ਮਾਣ ਵਾਲੀ ਗੱਲ ਹੈ ਕਿ Jaspreet ਜੀ ਆਪਣੇ ਪਰਿਵਾਰ ਨੂੰ ਪਹਿਲ ਦਿੰਦ...
02/11/2026

❤️ Jaspreet ਜੀ ਦੀ Digital Business Journey!

ਇਹ ਬਹੁਤ ਹੀ ਖੁਸ਼ੀ ਅਤੇ ਮਾਣ ਵਾਲੀ ਗੱਲ ਹੈ ਕਿ Jaspreet ਜੀ ਆਪਣੇ ਪਰਿਵਾਰ ਨੂੰ ਪਹਿਲ ਦਿੰਦੇ ਹੋਏ ਆਪਣੇ ਸੁਪਨਿਆਂ ਅਤੇ ਟੀਚਿਆਂ ਵੱਲ ਵੀ ਕਦਮ ਵਧਾ ਰਹੇ ਹਨ।

ਉਨ੍ਹਾਂ ਦੀ ਇਹ journey ਸਾਨੂੰ ਇਹ ਪ੍ਰੇਰਣਾ ਦਿੰਦੀ ਹੈ ਕਿ ਮਾਂ ਬਣਨ ਤੋਂ ਬਾਅਦ ਵੀ ਅਸੀਂ ਆਪਣੇ ਲਈ ਨਵੀਆਂ ਚੀਜ਼ਾਂ ਸਿੱਖ ਸਕਦੇ ਹਾਂ, ਆਪਣੀਆਂ skills ਨੂੰ ਬਿਹਤਰ ਬਣਾ ਸਕਦੇ ਹਾਂ ਅਤੇ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਲਈ ਲਗਾਤਾਰ ਕੋਸ਼ਿਸ਼ ਕਰ ਸਕਦੇ ਹਾਂ।

Jaspreet ਜੀ, ਆਪਣਾ ਤਜਰਬਾ ਸਾਂਝਾ ਕਰਨ ਅਤੇ ਹੋਰ ਮਾਵਾਂ ਨੂੰ ਪ੍ਰੇਰਿਤ ਕਰਨ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ। ਤੁਹਾਡੀ ਇਸ journey ਲਈ ਦਿਲੋਂ ਸ਼ੁਭਕਾਮਨਾਵਾਂ। ❤️

🌸 ਹਰ ਸਫ਼ਰ ਦੀ ਆਪਣੀ ਕਹਾਣੀ ਹੁੰਦੀ ਹੈ ਅਤੇ ਹਰ ਛੋਟਾ ਕਦਮ ਵੀ ਖ਼ਾਸ ਹੁੰਦਾ ਹੈ।

01/11/2026

❤️ ਇਹੀ ਗੱਲ ਮੈਨੂੰ ਆਪਣੇ Digital Business ਦੀ ਸਭ ਤੋਂ ਚੰਗੀ ਲੱਗਦੀ ਹੈ!

ਹਰ ਵਾਰ h੦urs ਤੱਕ ਇੱਕ ਜਗ੍ਹਾ ਬੈਠ ਕੇ ਕੰ'ਮ ਕਰਨਾ ਜ਼ਰੂਰੀ ਨਹੀਂ ਹੁੰਦਾ। 💻

ਕਦੇ appointment ਦੀ waiting ਕਰਦਿਆਂ, ਕਦੇ ਛੋਟੀ ਜਿਹੀ break ਵਿੱਚ ਅਤੇ ਕਦੇ ਆਪਣੇ f.r.e.e time ਦੌਰਾਨ ਵੀ ਆਪਣੇ ਕੰ'ਮ ਲਈ ਕੁਝ ਸਮਾਂ ਕੱਢ ਸਕਦੇ ਹਾਂ।

ਅੱਜ Monday ਨੂੰ appointment ਦੀ ਉਡੀਕ ਕਰਦਿਆਂ ਹੀ ਮੈਂ 2 new enquiries ਦਾ reply ਕੀਤਾ। ❤️

ਮੇਰੇ ਲਈ ਇਹ ਆਪਣੇ daily r੦utine ਦੇ ਨਾਲ ਇੱਕ ਨਵੀਂ skill ਸਿੱਖਣ ਅਤੇ digital world ਨਾਲ ਜੁੜੇ ਰਹਿਣ ਦਾ ਵਧੀਆ ਤਰੀਕਾ ਹੈ।

Small steps, consistent efforts ਅਤੇ ਆਪਣੇ ਸਮੇਂ ਦੀ ਸਹੀ ਵਰਤੋਂ! ✨

Your time, your pace! ❤️

31/10/2026

✨ Born with Strength, Built with Grace. ❤️

I am a woman who believes in herself, embraces her journey and keeps growing every single day.

I may have challenges, doubts and responsibilities, but I choose to keep moving forward with courage, confidence and grace.

I don’t need to be perfect. I just need to keep believing in myself. 🌸

Strong in my mindset. Gentle in my heart. Unstoppable in my journey. 💫

31/10/2026

✨ You don’t have to change y੦ur entire r੦utine to expl੦re something new!

ਇੱਕ Digital Business ਤੁਹਾਨੂੰ ਆਪਣੀ
ex!st!ng schedule ਦੇ ਨਾਲ ਕੁਝ ਨਵਾਂ ਸਿੱਖਣ ਅਤੇ expl੦re ਕਰਨ ਦਾ flexible ੦pp੦rtunity ਦਿੰਦਾ ਹੈ। ❤️

ਭਾਵੇਂ ਤੁਸੀਂ ਇੱਕ mum ਹੋ, full-time j੦b ਕਰਦੇ ਹੋ ਜਾਂ ਘਰ ਦੀਆਂ resp੦nsibilities ਸੰਭਾਲਦੇ ਹੋ…

ਤੁਸੀਂ ਆਪਣੇ f.r.e.e time ਵਿੱਚ ਹੌਲੀ-ਹੌਲੀ ਕੁਝ ਨਵਾਂ ਸਿੱਖਣ ਦੀ ਸ਼ੁਰੂਆਤ ਕਰ ਸਕਦੇ ਹੋ।

Your dreams deserve some time too! 💫

29/10/2026

ਕਈ ਵਾਰ ਮੇਰਾ ਬਿਜ਼ਨਸ ਵਰਕ ਮੇਰੀ ਧੀ ਦੇ ਸੌਣ ਵੇਲੇ ਹੁੰਦਾ ਹੈ, ਤੇ ਕਈ ਵਾਰ ਜਦੋਂ ਉਹ ਆਪਣੇ ਖਿਡੌਣਿਆਂ ਨਾਲ ਖੇਡ ਰਹੀ ਹੁੰਦੀ ਹੈ। 🧸❤️

ਇਸੇ ਤਰ੍ਹਾਂ ਮੈਂ ਆਪਣੇ ਘਰ ਦੀਆਂ ਜ਼ਿੰਮੇਵਾਰੀਆਂ ਦੇ ਨਾਲ-ਨਾਲ ਆਪਣੇ ਡਿਜੀਟਲ ਬਿਜ਼ਨਸ ਬਾਰੇ ਸਿੱਖਣ ਅਤੇ ਕੰਮ ਕਰਨ ਲਈ ਸਮਾਂ ਕੱਢਦੀ ਹਾਂ।

ਮੇਰੇ ਲਈ ਇਹ ਸਿਰਫ਼ ਬਿਜ਼ਨਸ ਨਹੀਂ, ਸਗੋਂ ਆਪਣੇ ਆਪ ਨੂੰ ਨਵੀਆਂ ਚੀਜ਼ਾਂ ਸਿਖਾਉਣ ਅਤੇ ਆਪਣੇ ਸੁਪਨਿਆਂ ਵੱਲ ਛੋਟੇ-ਛੋਟੇ ਕਦਮ ਚੁੱਕਣ ਦਾ ਸਫ਼ਰ ਹੈ। 🌸

ਹਰ ਦਿਨ ਇੱਕੋ ਜਿਹਾ ਨਹੀਂ ਹੁੰਦਾ, ਪਰ ਮੈਂ ਆਪਣੀ ਰਫ਼ਤਾਰ ਨਾਲ ਅੱਗੇ ਵਧ ਰਹੀ ਹਾਂ। 💫

ਤੁਸੀਂ ਵੀ ਘਰ ਅਤੇ ਆਪਣੇ ਨਿੱਜੀ ਟੀਚਿਆਂ ਵਿਚਕਾਰ ਸਮਾਂ ਕਿਵੇਂ ਸੰਭਾਲਦੇ ਹੋ? ❤️

28/10/2026

🍦❤️ Little moments, big dreams!

Sitting at h੦me with my daughter while continuing to build my digital business. 💻✨

I’m grateful to keep learning, connecting with people, receiving new enquiries, and working towards my goals — all while making precious memories with my little girl. 🏡💕

Because success is not just about what we build, but also the moments we get to enjoy along the way. 🌸

What does a perfect day look like for you? ❤️

28/10/2026

✨ It’s more than just a meeting — it’s about learning, sharing, and growing together. 🤝🤍

Grateful to be surrounded by people who encourage me to keep learning and moving forward. 🌱

💬 What do you value most in a supportive community?

🎉 Congratulations, Arshdeep! 🎉Coaching Call Completed! ✅Your journey is officially underway! 💻✨Next steps:1️⃣ Get your D...
27/10/2026

🎉 Congratulations, Arshdeep! 🎉

Coaching Call Completed! ✅

Your journey is officially underway! 💻✨
Next steps:
1️⃣ Get your Distributor ID
2️⃣ Unlock your full training

Excited to support you every step of the way! ❤️🚀

Rajveer Kaur
Mentor

❤️ ਮਾਂ ਬਣਨ ਤੋਂ ਬਾਅਦ ਜ਼ਿੰਦਗੀ ਨੂੰ ਦੇਖਣ ਦਾ ਨਜ਼ਰੀਆ ਬਦਲ ਜਾਂਦਾ ਹੈ।ਧੀ ਦੇ ਜਨਮ ਤੋਂ ਬਾਅਦ ਮੇਰੇ ਲਈ ਪਰਿਵਾਰ ਨਾਲ ਸਮਾਂ ਬਿਤਾਉਣਾ ਅਤੇ ਆਪਣੇ ...
26/10/2026

❤️ ਮਾਂ ਬਣਨ ਤੋਂ ਬਾਅਦ ਜ਼ਿੰਦਗੀ ਨੂੰ ਦੇਖਣ ਦਾ ਨਜ਼ਰੀਆ ਬਦਲ ਜਾਂਦਾ ਹੈ।

ਧੀ ਦੇ ਜਨਮ ਤੋਂ ਬਾਅਦ ਮੇਰੇ ਲਈ ਪਰਿਵਾਰ ਨਾਲ ਸਮਾਂ ਬਿਤਾਉਣਾ ਅਤੇ ਆਪਣੇ ਸੁਪਨਿਆਂ ਵੱਲ ਕਦਮ ਵਧਾਉਣਾ, ਦੋਵੇਂ ਹੀ ਮਹੱਤਵਪੂਰਨ ਬਣ ਗਏ। 🥰

ਇਸੇ ਲਈ ਮੈਂ ਘ'ਰ ਤੋਂ ਡਿਜੀਟਲ ਬਿਜ਼ਨਸ ਬਾਰੇ ਸਿੱਖਣ ਅਤੇ ਨਵੀਆਂ ਸਕਿੱਲਜ਼ ਵਿਕਸਿਤ ਕਰਨ ਦਾ ਰਾਹ ਚੁਣਿਆ। 💻✨

ਮੇਰਾ ਮੰਨਣਾ ਹੈ ਕਿ ਮਾਂ ਬਣਨ ਤੋਂ ਬਾਅਦ ਵੀ ਅਸੀਂ ਆਪਣੇ ਲਈ ਨਵੇਂ ਮੌਕੇ ਲੱਭ ਸਕਦੇ ਹਾਂ, ਨਵੀਆਂ ਚੀਜ਼ਾਂ ਸਿੱਖ ਸਕਦੇ ਹਾਂ ਅਤੇ ਆਪਣੇ ਸੁਪਨਿਆਂ ਲਈ ਕੰਮ ਕਰ ਸਕਦੇ ਹਾਂ।

ਹਰ ਕਿਸੇ ਦਾ ਸਫ਼ਰ ਵੱਖਰਾ ਹੁੰਦਾ ਹੈ, ਅਤੇ ਹਰ ਚੋਣ ਦੀ ਆਪਣੀ ਮਹੱਤਤਾ ਹੁੰਦੀ ਹੈ। ❤️

ਤੁਸੀਂ ਕੀ ਚੁਣੋਗੇ — Plan A, Plan B ਜਾਂ ਦੋਵੇਂ ਨੂੰ ਨਾਲ ਲੈ ਕੇ ਚੱਲਣਾ? 💫

Address

New Zealand �

Alerts

Be the first to know and let us send you an email when Digital Rise by Rajveer Maan posts news and promotions. Your email address will not be used for any other purpose, and you can unsubscribe at any time.

Shortcuts

  • Want your business to be the top-listed business?

Share