Ravinder kaur - Digital Business Coach

Ravinder kaur - Digital Business Coach Digital business owner and Mentor.Helping others to set up there own digital business.
(2)

16/09/2026

No more morning rush.
No more shift work.
No more missing out on quality time. ❤️

There was a time when my mornings were all about getting ready for work, watching the clock and rushing through the day.

Today, my morning looks different. 🌅🚶‍♀️

A peaceful morning walk, time to breathe, time for myself, time with my kids — and the flexibility to build my online business around the life I actually want.

I didn’t realise how much I was missing until I started creating a different way of living.

Now I have my own routine, my own choices and my own rules. ✨
What would you do with a little more time and flexibility in your day?

15/09/2026

✨ Online Business ਸ਼ੁਰੂ ਕਰਨ ਦਾ ਮਨ ਹੈ… ਪਰ ਡਰ ਰੋਕ ਰਿਹਾ ਹੈ? 🤔

ਕਈ ਵਾਰ ਸਾਡੇ ਮਨ ਵਿੱਚ ਹੁੰਦਾ ਹੈ ਕਿ ਕੁਝ ਆਪਣਾ ਨਵਾਂ ਸ਼ੁਰੂ ਕਰੀਏ, ਆਪਣੀ routine ਤੋਂ ਬਾਹਰ ਨਿਕਲੀਏ ਅਤੇ ਇੱਕ ਨਵੀਂ direction explore ਕਰੀਏ… 💻✨

ਪਰ ਫਿਰ ਮਨ ਵਿੱਚ ਬਹੁਤ ਸਾਰੇ ਸਵਾਲ ਆ ਜਾਂਦੇ ਨੇ:

“ਮੈਨੂੰ ਇਹ ਆਉਂਦਾ ਨਹੀਂ…”
“ਮੈਂ ਕਿੱਥੋਂ ਸ਼ੁਰੂ ਕਰਾਂ?”
“ਕੀ ਮੈਂ ਇਹ ਕਰ ਪਾਵਾਂਗੀ?”
“ਜੇ ਮੈਂ fail ਹੋ ਗਈ ਤਾਂ?”

ਪਰ ਸੱਚ ਇਹ ਹੈ ਕਿ ਹਰ ਕਿਸੇ ਨੇ ਕਦੇ ਨਾ ਕਦੇ Beginner ਬਣ ਕੇ ਹੀ ਸ਼ੁਰੂ ਕੀਤਾ ਸੀ। 🌱

ਤੁਹਾਨੂੰ ਸਭ ਕੁਝ ਪਹਿਲਾਂ ਤੋਂ ਜਾਣਨ ਦੀ ਲੋੜ ਨਹੀਂ।
ਸਹੀ training, guidance ਅਤੇ consistency ਨਾਲ ਤੁਸੀਂ ਆਪਣੀ Digital Journey step-by-step ਸ਼ੁਰੂ ਕਰ ਸਕਦੇ ਹੋ। ❤️

ਜੇ ਤੁਸੀਂ ਵੀ Online Business ਬਾਰੇ ਜਾਣਨਾ ਚਾਹੁੰਦੇ ਹੋ ਅਤੇ ਸਿਰਫ਼ ਡਰ ਕਰਕੇ ਆਪਣਾ ਪਹਿਲਾ ਕਦਮ ਨਹੀਂ ਚੁੱਕ ਰਹੇ…

👉 ਇਹ ਵੀਡੀਓ ਜ਼ਰੂਰ ਦੇਖੋ। 👀✨

Maybe this is the sign to finally start something new. 🌸

✨ Beautiful Sunday blessings! ✨What a beautiful way to end the week — feeling blessed and grateful to welcome another ne...
13/09/2026

✨ Beautiful Sunday blessings! ✨

What a beautiful way to end the week — feeling blessed and grateful to welcome another new action taker into the team! 🙌❤️

Every new action taker is a reminder that one decision can be the beginning of a whole new journey. 🌱

Welcome to the team! 🚀

Let’s grow, learn and build together! 💫

Leadership is not about being ahead of everyone.It’s about helping others move forward with you. ❤️A true leader keeps l...
11/09/2026

Leadership is not about being ahead of everyone.
It’s about helping others move forward with you. ❤️

A true leader keeps learning, keeps showing up, takes responsibility, and leads by example.

You don’t need to be perfect to be a leader.

You just need to be consistent, committed, and willing to help others grow.

Lead with action. Lead with belief. Lead with purpose. 🚀

🚨🔥 WELCOME TO THE ACTION TAKER ALERT! 🔥🚨✨ ANOTHER ACTION TAKER HAS JOINED THE JOURNEY! ✨This is what happens when you st...
09/09/2026

🚨🔥 WELCOME TO THE ACTION TAKER ALERT! 🔥🚨

✨ ANOTHER ACTION TAKER HAS JOINED THE JOURNEY! ✨

This is what happens when you stop waiting for the “perfect time” and decide to TAKE ACTION! 💪🔥

No more just watching.
No more just thinking.
No more “maybe one day.”

👉 You took the step.
👉 You made the decision.
👉 Now it’s time to build! 🚀

Welcome to the journey! 🥂

Your next chapter starts NOW! ❤️‍🔥

08/09/2026

ਤੁਹਾਡਾ Mindset ਹੀ ਤੁਹਾਡੀ ਸਭ ਤੋਂ ਵੱਡੀ ਤਾਕਤ ਹੈ। 🧠✨

ਜਦੋਂ ਤੁਸੀਂ ਆਪਣੀ ਸੋਚ ਬਦਲਦੇ ਹੋ, ਤਾਂ opportunities ਵੀ ਵੱਖਰੀਆਂ ਨਜ਼ਰ ਆਉਣ ਲੱਗਦੀਆਂ ਨੇ।
ਇੱਕ ਐਸਾ business ਜੋ ਸਿਰਫ਼ income ਨਹੀਂ, ਬਲਕਿ time, financial freedom, family time ਅਤੇ ਆਪਣੇ ਬੱਚਿਆਂ ਲਈ legacy ਬਣਾਉਣ ਦਾ ਮੌਕਾ ਦੇ ਸਕੇ। ❤️

ਸਵਾਲ ਇਹ ਨਹੀਂ ਕਿ ਤੁਸੀਂ ਕਰ ਸਕਦੇ ਹੋ ਜਾਂ ਨਹੀਂ…
ਸਵਾਲ ਇਹ ਹੈ ਕਿ ਤੁਸੀਂ ਆਪਣੇ ਆਪ ਵਿੱਚ believe ਕਰਦੇ ਹੋ ਜਾਂ ਨਹੀਂ। 🔥

There was a time when weekends meant work, busy schedules, and always being on the go…Today, I’m grateful that I can slo...
06/09/2026

There was a time when weekends meant work, busy schedules, and always being on the go…

Today, I’m grateful that I can slow down, spend time with my family, and celebrate even the little moments. ❤️

Because sometimes, the simplest moments become the most beautiful memories.

Father’s Day spent together, surrounded by love, laughter, and family. 💙

A beautiful day. A day well spent. ✨

06/09/2026

Celebration doesn’t always mean a beautiful moment…
Sometimes, it means celebrating the person who has been there through every moment. ❤️
Today, we celebrate Dad — for his love, strength, sacrifices, and everything he does for his family.
Happy Father’s Day to all the amazing fathers! 💙 ❤️💙

ਚਾਹੇ ਅੱਜ ਇੱਕ ਛੋਟਾ ਜਿਹਾ ਕਦਮ ਚੁੱਕੋ, ਪਰ ਆਪਣੇ ਸੁਪਨੇ ਵੱਲ ਕਦਮ ਤਾਂ ਚੁੱਕੋ! ❤️✨ਬਹੁਤ ਸਾਰੇ ਲੋਕ online Business ਕਰਨ ਬਾਰੇ ਸੋਚਦੇ ਨੇ, ਪ...
04/09/2026

ਚਾਹੇ ਅੱਜ ਇੱਕ ਛੋਟਾ ਜਿਹਾ ਕਦਮ ਚੁੱਕੋ, ਪਰ ਆਪਣੇ ਸੁਪਨੇ ਵੱਲ ਕਦਮ ਤਾਂ ਚੁੱਕੋ! ❤️✨

ਬਹੁਤ ਸਾਰੇ ਲੋਕ online Business ਕਰਨ ਬਾਰੇ ਸੋਚਦੇ ਨੇ, ਪਰ ਕਦੇ ਡਰ ਕਰਕੇ, ਕਦੇ ਲੋਕ ਕੀ ਕਹਿਣਗੇ ਕਰਕੇ, ਤੇ ਕਦੇ ਇਹ ਸੋਚ ਕੇ ਕਿ “ਪਤਾ ਨਹੀਂ ਮੈਂ ਕਰ ਵੀ ਪਾਵਾਂਗੀ ਜਾਂ ਨਹੀਂ…” ਆਪਣਾ ਪਹਿਲਾ ਕਦਮ ਹੀ ਨਹੀਂ ਚੁੱਕਦੇ।

ਪਰ ਇੱਥੇ ਸਾਡੇ ਕੋਲ live examples ਨੇ। 🙌

ਜਿਹੜੇ ਲੋਕ ਕੱਲ੍ਹ ਤੱਕ ਸਿਰਫ਼ ਸੋਚ ਰਹੇ ਸੀ, ਅੱਜ ਉਹ ਆਪਣੇ Business 'ਤੇ ਕੰਮ ਕਰ ਰਹੇ ਨੇ, ਸਿੱਖ ਰਹੇ ਨੇ ਅਤੇ ਇੱਕ-ਦੂਜੇ ਨੂੰ support ਕਰ ਰਹੇ ਨੇ।

ਅਸੀਂ ਇਕੱਲੇ ਨਹੀਂ ਚੱਲਦੇ—ਅਸੀਂ ਸਾਰੇ ਇੱਕ community ਵਾਂਗ ਇਕੱਠੇ ਹੋ ਕੇ business discussions ਕਰਦੇ ਹਾਂ, ਸਿੱਖਦੇ ਹਾਂ, ਆਪਣੇ doubts clear ਕਰਦੇ ਹਾਂ ਅਤੇ ਇੱਕ-ਦੂਜੇ ਨੂੰ ਅੱਗੇ ਵਧਣ ਲਈ motivate ਕਰਦੇ ਹਾਂ। 💻🤝

ਜੇ ਤੁਸੀਂ ਵੀ ਕਾਫ਼ੀ ਸਮੇਂ ਤੋਂ ਸੋਚ ਰਹੇ ਹੋ ਕਿ “ਮੈਨੂੰ ਵੀ ਕੁਝ ਆਪਣਾ ਕਰਨਾ ਚਾਹੀਦਾ…”

ਤਾਂ ਸ਼ਾਇਦ ਹੁਣ ਸੋਚਣ ਦਾ ਨਹੀਂ, ਪਹਿਲਾ ਕਦਮ ਚੁੱਕਣ ਦਾ ਸਮਾਂ ਹੈ। ❤️

ਤੁਹਾਡਾ ਇੱਕ ਛੋਟਾ ਜਿਹਾ YES, ਤੁਹਾਡੀ ਪੂਰੀ journey ਬਦਲ ਸਕਦਾ ਹੈ। 🚀

🏡 ਘਰ ਤੋਂ ਬਾਹਰ ਜਾ ਕੇ ਤਾਂ ਹਰ ਕੋਈ ਕੋਈ ਨਾ ਕੋਈ ਕੰਮ ਕਰ ਲੈਂਦਾ…ਪਰ ਕੀ ਘਰ ਦੇ ਵਿੱਚ ਰਹਿ ਕੇ ਵੀ ਕੰਮ ਕਰਨਾ possible ਹੈ?ਹਾਂਜੀ, ਬਿਲਕੁਲ pos...
02/09/2026

🏡 ਘਰ ਤੋਂ ਬਾਹਰ ਜਾ ਕੇ ਤਾਂ ਹਰ ਕੋਈ ਕੋਈ ਨਾ ਕੋਈ ਕੰਮ ਕਰ ਲੈਂਦਾ…
ਪਰ ਕੀ ਘਰ ਦੇ ਵਿੱਚ ਰਹਿ ਕੇ ਵੀ ਕੰਮ ਕਰਨਾ possible ਹੈ?
ਹਾਂਜੀ, ਬਿਲਕੁਲ possible ਹੈ! 🙌

🎉 ਅੱਜ ਇੱਕ ਹੋਰ ਭੈਣ ਨੇ ਆਪਣਾ ਡਰ ਪਿੱਛੇ ਰੱਖ ਕੇ Online Business ਵਿੱਚ ਆਪਣਾ ਪਹਿਲਾ ਕਦਮ ਰੱਖਿਆ। 💻❤️

ਕਈ ਵਾਰ ਸਾਨੂੰ ਸਿਰਫ਼ ਇੱਕ ਚੀਜ਼ ਦੀ ਲੋੜ ਹੁੰਦੀ ਹੈ—ਆਪਣੇ ਆਪ ’ਤੇ ਵਿਸ਼ਵਾਸ ਕਰਨ ਦੀ।
ਡਰ ਤਾਂ ਰਹੇਗਾ, ਪਰ ਜਦੋਂ ਅਸੀਂ ਡਰ ਦੇ ਬਾਵਜੂਦ ਪਹਿਲਾ ਕਦਮ ਚੁੱਕਦੇ ਹਾਂ, ਓਥੋਂ ਹੀ ਨਵੀਂ journey ਸ਼ੁਰੂ ਹੁੰਦੀ ਹੈ। 🚀

ਜੇ ਤੁਸੀਂ ਵੀ ਕੁਝ ਨਵਾਂ ਸ਼ੁਰੂ ਕਰਨ ਬਾਰੇ ਸੋਚ ਰਹੇ ਹੋ, ਤਾਂ ਸ਼ਾਇਦ ਹੁਣ ਤੁਹਾਡੀ ਵਾਰੀ ਹੈ। ❤️

👉 Type “YES” for more info.

🌐 www.ravinderkaur.com

Address

Adelaide, SA

Alerts

Be the first to know and let us send you an email when Ravinder kaur - Digital Business Coach posts news and promotions. Your email address will not be used for any other purpose, and you can unsubscribe at any time.

Contact The Business

Send a message to Ravinder kaur - Digital Business Coach:

Shortcuts

Share