05/28/2026
“ਏਹ ਤਾਂ ਲੋਕ ਜੋੜਣ ਵਾਲਾ ਕੰਮ ਹੈ?” 🤔
ਸੱਚ ਦੱਸਾਂ… ਦੁਨੀਆ ਦਾ ਹਰ ਇੱਕ ਬਿਜ਼ਨਸ ਲੋਕਾਂ ਨਾਲ ਹੀ ਚੱਲਦਾ ਹੈ ❤️
ਕੋਈ ਵੀ Restaurant ਹੋਵੇ 🍽️
ਜੇ Customers ਨਾ ਆਉਣ ਤਾਂ ਬਿਜ਼ਨਸ ਕਿਵੇਂ ਚੱਲੂ?
ਕੋਈ Doctor ਹੋਵੇ 👨⚕️
Patients ਤੋਂ ਬਿਨਾਂ Practice possible ਆ?
ਕੋਈ School ਹੋਵੇ 🏫
Students ਤੋਂ ਬਿਨਾਂ School ਚੱਲ ਸਕਦਾ?
ਇੱਕ ਬੱਚਾ ਵੀ ਦੁਨੀਆ ਵਿੱਚ ਇਕੱਲਾ ਨਹੀਂ ਆ hi ਰਾਹੀਂ Online connect ਕਰਦੇ ਨੇ 🌎📱
ਅਸੀਂ ਕਿਸੇ ਨੂੰ Force ਨਹੀਂ ਕਰਦੇ 🙌
ਅਸੀਂ ਸਿਰਫ Information share ਕਰਦੇ ਹਾਂ, ਆਪਣਾ experience ਦੱਸਦੇ ਹਾਂ ਤੇ ਜੇ ਕਿਸੇ ਨੂੰ ਆਪਣੀ life ਵਿੱਚ change ਚਾਹੀਦਾ ਹੋਵੇ… ਉਹ ਖੁਦ step ਲੈਂਦੇ ਨੇ ❤️
ਜੇ ਤੁਸੀਂ ਵੀ ਕੋਈ Flexible opportunity explore ਕਰਨਾ ਚਾਹੁੰਦੇ ਹੋ, ਤਾਂ ਮੈਨੂੰ “INFO” ਮੈਸੇਜ ਕਰੋ 📩
ℙ𝕒𝕣𝕞𝕛𝕚𝕥 𝕂𝕒𝕦𝕣
𝔽𝕠𝕣𝕞𝕖𝕣 ℕ𝕦𝕣𝕤𝕖
ℂ𝔼𝕆 & 𝔹𝕦𝕤𝕚𝕟𝕖𝕤𝕤